07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵੋਟਾਂ ਦੀ ਸੁਧਾਈ ਦੇ ਕੰਮ 'ਚ ਵੋਟਰਾਂ ਨੇ ਦਿਖਾਈ ਦਿਲਚਸਪੀ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਮੋਗਾ, 7 ਜੂਨ (ਅਸ਼ੋਕ ਬਾਂਸਲ)-ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸੁਧਾਈ ਦਾ ਅੱਜ ਕੈਂਪ ਸਿਵਲ ਲਾਈਨ ਸਿਵਲ ਲਾਈਨ ਧਰਮਸ਼ਾਲਾ ਮੋਗਾ ਵਿਖੇ ਬੂਥ ਨੰਬਰ 108, 109 ਤੇ 110 ਤੇ ਬੀ.ਐਲ.ੳ. ਮਨੀਸ਼ ਕੁਮਾਰ, ਜਸਪਾਲ ਸਿੰਘ ਅਤੇ ਸੁਖਦੇਵ ਸਿੰਘ ਵਲੋਂ ਸਵੇਰੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸੁਧਾਈ ਕੈਂਪ ਲਗਾਇਆ ਗਿਆ ਇਸ ਵਿਚ ਇਲਾਕੇ ਦੇ ਵੋਟਰਾਂ ਵਲੋਂ ਆ ਕੇ ਵੋਟਰ ਲਿਸਟ ਚੈੱਕ ਕੀਤੀ ਗਈ ਨਾਮ, ਜਨਮ ਮਿਤੀ, ਅਡਰੈਸ ਵਿਚ ਕੋਈ ਫ਼ਰਕ ਲੱਗਿਆ ਹੈ ਤਾਂ ਉਨ੍ਹਾਂ ਨੇ ਮੌਕੇ 'ਤੇ ਆ ਕੇ ਦਰੁਸਤੀ ਕਰਵਾਈ | ਇਸ ਕਮ ਵਿਚ ਲੋਕਾਂ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ | ਇਸ ਮੌਕੇ ਐਸ.ਕੇ. ਬਾਂਸਲ ਐਨ.ਜੀ.ਓ. ਨੇ ਸ਼ਿਰਕਤ ਕੀਤੀ ਅਤੇ ਆਪਣੀਆਂ ਸਾਰੀਆਂ ਵੋਟਾਂ ਦਾ ਨਿਰੀਖਣ ਕੀਤਾ ਅਤੇ ਜਿਸ ਵੋਟਾਂ ਵਿਚ ਫ਼ਰਕ ਸੀ ਉਸ ਦੀ ਖ਼ੁਦ ਦਰੁਸਤੀ ਕਰਵਾਈ ਅਤੇ ਟੀਮ ਵਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੀ.ਓ.ਕੇ. ਦੀ ਸੰਯੁਕਤ ਅਵਾਮੀ ਐਕਸ਼ਨ ਕਮੇਟੀ 'ਤੇ ਪਾਬੰਦੀ-ਦਰਜਨਾਂ ਕਾਰਕੁਨ ਗਿ੍ਫ਼ਤਾਰ ਅਗਲੀ ਖ਼ਬਰ ਕੱਚੇ ਮੁਲਾਜ਼ਮਾਂ 'ਤੇ ਲਾਠੀਚਾਰਜ ਲੋਕਤੰਤਰ ਲਈ ਮੰਦਭਾਗਾ, ਸਰਕਾਰ ਤੁਰੰਤ ਮੁਆਫ਼ੀ ਮੰਗੇ-ਪ੍ਰਧਾਨ ਗੁਰਲਾਭ ਸਿੰਘ ਕਿੰਗਰਾ
Ad Position 24