10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਹਰਜੀਤ ਕੌਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ

ਕੋਟਕਪੂਰਾ , 10 ਸਤੰਬਰ ( ਮੋਹਰ ਸਿੰਘ ਗਿੱਲ )- ਪਿੰਡ ਸਿਰਸੜੀ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਓਦੋਂ ਹੋਰ ਬਲ ਮਿਲਿਆ ਜਦੋਂ ਬੀਬੀ ਹਰਜੀਤ ਕੌਰ ਪਤਨੀ ਜਗਦੇਵ ਸਿੰਘ ਫ਼ੌਜੀ ਨੇ ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਕੋਟਕਪੂਰਾ ਦੀ ਸਰਪ੍ਰਸਤੀ ਹੇਠ ਬੀਬੀ ਪਰਮਜੀਤ ਕੌਰ ਦੇਵੀਵਾਲਾ ਦੀ ਪ੍ਰੇਰਨਾ ਨਾਲ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ । ਇਸ ਮੌਕੇ ਬੀਬੀ ਮਨਜੀਤ ਕੌਰ ਨੰਗਲ ਪ੍ਰਧਾਨ ਇਸਤਰੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ , ਬੀਬੀ ਮਨਪ੍ਰੀਤ ਕੌਰ , ਬੀਬੀ ਸਰਬਜੀਤ ਕੌਰ , ਬੀਬੀ ਰਾਜ ਰਾਣੀ , ਬੀਬੀ ਸੰਤੋਸ਼ ਰਾਣੀ , ਬੀਬੀ ਸ਼ੀਲਾ ਮਿੱੱਲ , ਬੀਬੀ ਕਾਂਤਾ ਮੱਕੜ ਅਤੇ ਬੀਬੀ ਆਸ਼ਾ ਰਾਣੀ ਵੀ ਹਾਜ਼ਰ ਸਨ ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਕੋਟਕਪੂਰਾ , 10 ਸਤੰਬਰ ( ਮੋਹਰ ਸਿੰਘ ਗਿੱਲ )- ਪਿੰਡ ਸਿਰਸੜੀ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਓਦੋਂ ਹੋਰ ਬਲ ਮਿਲਿਆ ਜਦੋਂ ਬੀਬੀ ਹਰਜੀਤ ਕੌਰ ਪਤਨੀ ਜਗਦੇਵ ਸਿੰਘ ਫ਼ੌਜੀ ਨੇ ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਕੋਟਕਪੂਰਾ ਦੀ ਸਰਪ੍ਰਸਤੀ ਹੇਠ ਬੀਬੀ ਪਰਮਜੀਤ ਕੌਰ ਦੇਵੀਵਾਲਾ ਦੀ ਪ੍ਰੇਰਨਾ ਨਾਲ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ । ਇਸ ਮੌਕੇ ਬੀਬੀ ਮਨਜੀਤ ਕੌਰ ਨੰਗਲ ਪ੍ਰਧਾਨ ਇਸਤਰੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ , ਬੀਬੀ ਮਨਪ੍ਰੀਤ ਕੌਰ , ਬੀਬੀ ਸਰਬਜੀਤ ਕੌਰ , ਬੀਬੀ ਰਾਜ ਰਾਣੀ , ਬੀਬੀ ਸੰਤੋਸ਼ ਰਾਣੀ , ਬੀਬੀ ਸ਼ੀਲਾ ਮਿੱੱਲ , ਬੀਬੀ ਕਾਂਤਾ ਮੱਕੜ ਅਤੇ ਬੀਬੀ ਆਸ਼ਾ ਰਾਣੀ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਕਿਸਾਨੀ ਮੋਰਚੇ ਦੀ ਜਿੱਤ ਦੀ ਖੁਸ਼ੀ ’ਚ ਕਿਸਾਨਾਂ ਨੇ ਲੱਡੂ ਵੰਡੇ ਅਗਲੀ ਖ਼ਬਰ ਸੀਨੀਅਰ ਵਰਲਡ ਚੈਂਪੀਅਨਸ਼ਿਪ ’ਚ ਭਾਰਤ ਦੀ ਨੁਮਾਇੰਦਗੀ ਕਰੇਗਾ ਕੋਟਕਪੂਰਾ ਦਾ ਸਾਗਰ ਸਿੰਘ
Ad Position 24