15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪਾਕਿ 'ਚ ਮਦਰੱਸੇ 'ਤੇ ਡਰੋਨ ਹਮਲਾ, ਕਈ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 05-01-2026
ਅੰਮਿ੍ਤਸਰ, 4 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਉੱਤਰੀ ਵਜ਼ੀਰਸਤਾਨ ਜ਼ਿਲ੍ਹੇ ਦੇ ਇਕ ਮਦਰਸੇ 'ਤੇ ਡਰੋਨ ਨਾਲ ਕੀਤੇ ਗਏ ਹਮਲੇ 'ਚ ਵਿਦਿਆਰਥੀਆਂ ਸਮੇਤ ਕਈ ਹੋਰ ਲੋਕ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਵਜ਼ੀਰਸਤਾਨ ਦੇ ਖੈਸੋਖੇਲ ਖੇਤਰ 'ਚ ਅਲ-ਫ਼ਤਿਹ ਮਦਰਸੇ ਨੂੰ ਨਿਸ਼ਾਨਾ ਬਣਾ ਕੇ ਇਹ 'ਕਵਾਡਕਾਪਟਰ' ਹਮਲਾ ਕੀਤਾ ਗਿਆ | ਹਮਲੇ 'ਚ ਵਿਦਿਆਰਥੀਆਂ ਸਮੇਤ ਸਕੂਲ ਦੇ ਪਿ੍ੰਸੀਪਲ ਅਤੇ ਇਕ ਚੌਕੀਦਾਰ ਦੇ ਨਾਲ-ਨਾਲ ਸਟਾਫ਼ ਦੇ ਦੋ ਹੋਰ ਮੈਂਬਰ ਵੀ ਜ਼ਖ਼ਮੀ ਹੋ ਗਏ | ਦੱਸਿਆ ਜਾ ਰਿਹਾ ਹੈ ਕਿ ਜਦੋਂ ਮੀਰ ਅਲੀ ਹਸਪਤਾਲ ਤੋਂ ਬਚਾਅ 1122 ਟੀਮ ਜ਼ਖ਼ਮੀਆਂ ਨੂੰ ਬਚਾਉਣ ਲਈ ਮੌਕੇ 'ਤੇ ਪਹੁੰਚੀ ਤਾਂ ਉਸ 'ਤੇ ਇਕ ਹੋਰ ਡਰੋਨ ਹਮਲਾ ਕੀਤਾ ਗਿਆ | ਇਸ ਦੂਜੇ ਹਮਲੇ 'ਚ ਕਈ ਰਾਹਤ ਕਰਮਚਾਰੀ ਵੀ ਜ਼ਖ਼ਮੀ ਹੋ ਗਏ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਸੰਬੰਧਿਤ ਐੱਫ. ਸੀ. ਆਰ. ਏ. ਵਿਭਾਗ ਦੇ ਅਧਿਕਾਰ... ਅਗਲੀ ਖ਼ਬਰ ਪਾਕਿਸਤਾਨ ਵਲੋਂ ਭਾਰਤ ਦੀ ਬ੍ਰਹਮੋਸ ਦੇ ਜਵਾਬ 'ਚ ਤੈਮੂਰ ਮਿਜ਼ਾਈਲ ਦਾ ਪ੍ਰੀਖਣ <br/>
Ad Position 24