25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਪਤੰਜਲੀ ਯੋਗਪੀਠ ਦਾ 32ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ <br/>

Ad Position 21
No active advertisement
ਅਜੀਤ ਡੈਸਕ 07-01-2026

ਭਾਰਤ ਨੂੰ ਇਕ ਸ਼ਾਨਦਾਰ ਦੇਸ਼ ਬਣਾਵਾਂਗੇ-ਸਵਾਮੀ ਰਾਮਦੇਵ
ਹਰਿਦੁਆਰ, 6 ਜਨਵਰੀ (ਪੀ. ਟੀ. ਆਈ.)-ਪਤੰਜਲੀ ਦੇ 32ਵੇਂ ਸਥਾਪਨਾ ਦਿਵਸ 'ਤੇ ਪਤੰਜਲੀ ਯੋਗਪੀਠ ਦੇ ਸੰਸਥਾਪਕ ਪ੍ਰਧਾਨ ਸਵਾਮੀ ਰਾਮਦੇਵ ਤੇ ਜਨਰਲ ਸਕੱਤਰ ਆਚਾਰੀਆ ਬਾਲਕ੍ਰਿਸ਼ਨ ਨੇ ਸਾਰੇ ਰਿਸ਼ੀਆਂ ਤੇ ਸੰਤਾਂ ਦੇ ਵੰਸ਼ਜਾਂ ਨੂੰ ਯੋਗ, ਆਯੁਰਵੇਦ, ਸਵਦੇਸ਼ੀ, ਸਨਾਤਨ ਧਰਮ, ਸਨਾਤਨ ਸਿੱਖਿਆ, ਸਨਾਤਨ ਦਵਾਈ, ਸਨਾਤਨ ਖੋਜ, ਸਨਾਤਨ ਖੇਤੀਬਾੜੀ, ਗਊ ਮਾਤਾ ਅਤੇ ਭਾਰਤ ਮਾਤਾ ਦੀ ਸੇਵਾ ਕਰਕੇ ਇਕ ਖੁਸ਼ਹਾਲ ਤੇ ਵਿਕਸਤ ਭਾਰਤ ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ 'ਤੇ ਸਵਾਮੀ ਰਾਮਦੇਵ ਨੇ ਕਿਹਾ ਕਿ ਪਤੰਜਲੀ ਦੁਨੀਆ ਦੀ ਸਭ ਤੋਂ ਪਵਿੱਤਰ ਸੰਸਥਾ ਬਣ ਗਈ ਹੈ ਤੇ ਮਨੁੱਖਤਾ ਲਈ ਸ਼ੁਭ ਹੈ | ਉਨ੍ਹਾਂ ਕਿਹਾ ਕਿ ਪਤੰਜਲੀ ਦੀ ਆਤਮਾ ਸਨਾਤਨ ਦੀ ਆਤਮਾ ਹੈ | ਉਨ੍ਹਾਂ ਪਤੰਜਲੀ ਦੇ ਵੱਖ-ਵੱਖ ਵਿਦਿਅਕ ਸੰਸਥਾਵਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਯੋਗ, ਆਯੁਰਵੇਦ, ਸਵਦੇਸ਼ੀ, ਸਨਾਤਨ ਧਰਮ, ਸਨਾਤਨ ਸਿੱਖਿਆ, ਸਨਾਤਨ ਦਵਾਈ, ਸਨਾਤਨ ਖੇਤੀਬਾੜੀ ਤੇ ਸਨਾਤਨ ਜੀਵਨ ਢੰਗ ਦਾ ਸਨਮਾਨ ਕਰਨ ਤੇ ਇਸ ਤਰ੍ਹਾਂ ਆਪਣੇ ਅੰਦਰ ਅਨੰਤ ਗਿਆਨ, ਅਨੰਤ ਭਗਤੀ ਤੇ ਅਨੰਤ ਅਪਾਰ ਸ਼ਕਤੀ ਨੂੰ ਜਗਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਜਿਸ ਦਿਨ ਪਤੰਜਲੀ ਗੁਰੂਕੁਲਮ, ਆਚਾਰੀਆਕੁਲਮ, ਯੂਨੀਵਰਸਿਟੀਆਂ ਤੇ ਭਾਰਤੀ ਸਿੱਖਿਆ ਬੋਰਡ ਦੀ ਫ਼ਸਲ ਪੂਰੀ

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸ਼ੈਲਰ ਮਾਲਕਾਂ ਦੀ ਸੂਬਾ ਸਰਕਾਰ ਨਾਲ ਅੱਜ ਹੋਵੇਗੀ ਗੱਲਬਾਤ-ਤਰਸੇਮ ਸੈਣੀ <br/> ਅਗਲੀ ਖ਼ਬਰ ਸਾਲ 2025 'ਚ ਖੇਤੀਬਾੜੀ ਉਤਪਾਦਨ ਰਿਕਾਰਡ ਪੱਧਰ 'ਤੇ ਪਰ ਕਿਸਾਨਾਂ ਦੀ ਆਮਦਨ 'ਚ ਗਿਰਾਵਟ <br/>
Ad Position 24