29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਫਿਕੀ ਨੇ ਕੇਂਦਰੀ ਬਜਟ ਦਾ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 02-02-2026

ਜਲੰਧਰ, 1 ਫਰਵਰੀ (ਅਜੀਤ ਬਿਊਰੋ)-ਐਫ.ਆਈ.ਸੀ.ਸੀ. ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਐਡਵਾਈਜ਼ਰੀ ਕਾਉਂਸਿਲ ਨੇ ਕੇਂਦਰੀ ਬਜਟ 2026-27 ਦਾ ਸਵਾਗਤ ਕੀਤਾ ਹੈ। ਚੇਅਰਮੈਨ, ਐਫਆਈਸੀਸੀ ਪੰਜਾਬ, ਹਰਿਆਣਾ ਐਂਡ ਹਿਮਾਚਲ ਪ੍ਰਦੇਸ਼ ਐਡਵਾਈਜ਼ਰੀ ਕਾਉਂਸਿਲ ਐਂਡ ਜੁਆਇੰਟ ਮੈਨੇਜਿੰਗ ਡਾਇਰੈਕਟਰ, ਸੋਨਾਲਿਕਾ ਟਰੈਕਟਰ ਰਮਨ ਮਿੱਤਲ ਨੇ ਕਿਹਾ ਕਿ ਇਸ ਬਜਟ ਵਿਚ ਸੁਧਾਰਾਂ ਨੂੰ ਹੋਰ ਅੱਗੇ ਵਧਾਉਣ, ਬੁਨਿਆਦੀ ਢਾਂਚੇ ਉੱਤੇ ਸਰਕਾਰੀ ਖਰਚ ਵਧਾਉਣ ਅਤੇ ਨਵੀਂ ਤਕਨੀਕ ਵਾਲੇ ਉਦਯੋਗਾਂ ਤੇ ਮਜ਼ਦੂਰ-ਆਧਾਰਿਤ ਖੇਤਰਾਂ ਨੂੰ ਖਾਸ ਉਤਸ਼ਾਹਿਤ ਕਰਨ ਉੱਤੇ ਧਿਆਨ ਦਿੱਤਾ ਗਿਆ ਹੈ। ਇਸਦੇ ਨਾਲ ਹੀ ਕਿਸਾਨਾਂ ਅਤੇ ਸਮਾਜ ਦੇ ਗਰੀਬ ਤੇ ਕਮਜ਼ੋਰ ਵਰਗਾਂ ਨੂੰ ਵੀ ਮਜ਼ਬੂਤ ਸਹਾਇਤਾ ਦਾ ਵਾਅਦਾ ਕੀਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਬੱਚੀ ਨੂੰ ਗੱਡੀ ਦੀ ਫੇਟ ਲੱਗਣ ਤੋਂ ਬਾਅਦ ਹੋਇਆ ਹੰਗਾਮਾ, ਪੁਲਿਸ ਨੇ ਸਥਿਤੀ 'ਤੇ ਪਾਇਆ ਕਾਬੂ <br/> ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਸੁਨੇਹਾ ਅੱਜ ਵੀ ਸਮਾਜ ਲਈ ਮਾਰਗਦਰਸ਼ਕ-ਨਿਰਮਲ ਸਿੰਘ ਭੱਟੀਆਂ
Ad Position 24