-ਚੋਣ ਆਡੀਓ ਕਲਿੱਪ ਮਾਮਲਾ- ਹਾਈ ਕੋਰਟ ਵਲੋਂ ਨਿਰਪੱਖ ਏਜੰਸੀ ਤੋਂ ਫ਼ੋਰੈਂਸਿਕ ਜਾਂਚ ਕਰਾਉਣ ਦੇ ਹੁਕਮ
ਅਜੀਤ ਡੈਸਕ
05-02-2026
ਤੁਹਾਡੇ ਕੋਲ ਕਾਫ਼ੀ ਸ਼ਕਤੀਆਂ ਹਨ
ਜਦੋਂ ਕਮਿਸ਼ਨ ਨੇ ਕਿਹਾ ਕਿ ਉਸ ਕੋਲ ਇਹ ਮਾਮਲਾ ਕਿਸੇ ਬਾਹਰੀ ਏਜੰਸੀ ਕੋਲ ਭੇਜਣ ਦਾ ਸਪੱਸ਼ਟ ਅਧਿਕਾਰ ਨਹੀਂ ਹੈ ਤਾਂ ਬੈਂਚ ਨੇ ਸਖ਼ਤ ਲਹਿਜ਼ੇ 'ਚ ਕਿਹਾ ਕਿ ਤੁਹਾਡੇ ਕੋਲ ਕਾਫ਼ੀ ਸ਼ਕਤੀਆਂ ਹਨ, ਸਵਾਲ ਆਜ਼ਾਦ ਅਤੇ ਨਿਰਪੱਖ ਚੋਣਾਂ ਦਾ ਹੈ | ਸਾਨੂੰ ਉਹ ਵਿਵਸਥਾ ਦਿਖਾਓ, ਜੋ ਤੁਹਾਨੂੰ ਰੋਕਦੀ ਹੈ |