03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਯੂ.ਪੀ. 'ਚ ਜਿਮ 'ਚ ਲੜਾਈ ਤੋਂ ਬਾਅਦ ਤਿੰਨ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ

Ad Position 21
No active advertisement
ਅਜੀਤ ਡੈਸਕ 27-04-2026
ਬੁਲੰਦਸ਼ਹਿਰ (ਯੂ.ਪੀ.), 26 ਅਪ੍ਰੈਲ (ਪੀ.ਟੀ.ਆਈ.)-ਬੁਲੰਦਸ਼ਹਿਰ ਜ਼ਿਲ੍ਹੇ ਦੇ ਖੁਰਜਾ ਨਗਰ ਖੇਤਰ ਵਿੱਚ ਇੱਕ ਜਿਮ ਵਿੱਚ ਲੜਾਈ ਤੋਂ ਬਾਅਦ ਤਿੰਨ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ¢ਪੁਲਿਸ ਨੇ ਇਹ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਇਹ ਘਟਨਾ ਸਨਿਚਰਵਾਰ ਰਾਤ ਨੂੰ ਵਾਪਰੀ ਅਤੇ ਮਿ੍ਤਕਾਂ ਦੀ ਪਛਾਣ ਅਮਰਦੀਪ (30), ਮਨੀਸ਼ (28) ਅਤੇ ਆਕਾਸ਼ (18) ਵਜੋਂ ਹੋਈ ਹੈ¢ ਉਨ੍ਹਾਂ ਕਿਹਾ ਕਿ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ | ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਿਮ 'ਚ ਲੜਾਈ ਜਨਮ ਦਿਨ ਦੀ ਪਾਰਟੀ ਦÏਰਾਨ ਜਾਣ-ਪਛਾਣ ਵਾਲਿਆਂ ਵਿਚਕਾਰ ਹੋਈ ਬਹਿਸ ਨਾਲ ਸ਼ੁਰੂ ਹੋਈ ਸੀ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਮੁਲਾਜ਼ਮ ਨੇ ਦੋ ਮਜ਼ਦੂਰਾਂ 'ਤੇ ਚਲਾਈ ਗੋਲੀ, ਇਕ ਦੀ ਮੌਤ ਅਗਲੀ ਖ਼ਬਰ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਮÏਤਾਂ <br/>
Ad Position 24