03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਏਸ਼ਿਆਈ ਖੇਡਾਂ: ਭਾਰਤ ਦੀ ਪ੍ਰਣਵੀ ਉਰਸ ਨੇ ਗੋਲਫ਼ ’ਚ ਜਿੱਤਿਆ ਸੋਨ ਤਗਮਾ

ਨਾਗੋਆ, 3 ਅਕਤੂਬਰ- ਭਾਰਤ ਨੇ 2026 ਏਸ਼ਿਆਈ ਖੇਡਾਂ ਵਿਚ ਆਪਣਾ 18ਵਾਂ ਸੋਨ ਤਗਮਾ ਜਿੱਤਿਆ ਹੈ। ਪ੍ਰਣਵੀ ਉਰਸ ਨੇ ਮਹਿਲਾ ਵਿਅਕਤੀਗਤ ਸਟ੍ਰੋਕ ਪਲੇ ਗੋਲਫ ਈਵੈਂਟ ਵਿਚ ਸੋਨ ਤਗਮਾ ਜਿੱਤਿਆ।

Ad Position 21
No active advertisement
ਅਜੀਤ ਡੈਸਕ 03-10-2026

ਨਾਗੋਆ, 3 ਅਕਤੂਬਰ- ਭਾਰਤ ਨੇ 2026 ਏਸ਼ਿਆਈ ਖੇਡਾਂ ਵਿਚ ਆਪਣਾ 18ਵਾਂ ਸੋਨ ਤਗਮਾ ਜਿੱਤਿਆ ਹੈ। ਪ੍ਰਣਵੀ ਉਰਸ ਨੇ ਮਹਿਲਾ ਵਿਅਕਤੀਗਤ ਸਟ੍ਰੋਕ ਪਲੇ ਗੋਲਫ ਈਵੈਂਟ ਵਿਚ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ 17 ਸਾਲਾ ਤੀਰਅੰਦਾਜ਼ ਕੁਮਕੁਮ ਮੋਹੋੜ ਮਹਿਲਾ ਵਿਅਕਤੀਗਤ ਰਿਕਰਵ ਈਵੈਂਟ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਸ਼ਨੀਵਾਰ ਦੇ ਦੋ ਸੋਨ ਤਗਮਿਆਂ ਦੇ ਨਾਲ ਭਾਰਤ ਹੁਣ ਤਗਮਾ ਸੂਚੀ ਵਿਚ ਪੰਜਵੇਂ ਸਥਾਨ 'ਤੇ ਹੈ।

Ad Position 22
No active advertisement
ਪਿਛਲੀ ਖ਼ਬਰ ਮੁੱਲਾਂਪੁਰ-ਮਾਜਰੀ ਸੜਕ ਕਾਰ ਸਵਾਰਾਂ 'ਤੇ ਫਾਇਰਿੰਗ, ਇਕ ਨੌਜਵਾਨ ਦੀ ਮੌਤ ਅਗਲੀ ਖ਼ਬਰ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਆਪਣਾ ਸਪੱਸ਼ਟੀਕਰਨ ਲੈ ਕੇ ਜਥੇਦਾਰ ਗੜਗੱਜ ਕੋਲ ਪੁੱਜੇ
Ad Position 24