11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਤਿੰਨ ਵਰਕਿੰਗ ਕਮੇਟੀ ਮੈਂਬਰ, ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ 17 ਮੀਤ ਪ੍ਰਧਾਨਾਂ ਸਮੇਤ ਅਹੁਦੇਦਾਰਾਂ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 29-04-2026

ਅੰਮਿ੍ਤਸਰ, 28 ਅਪ੍ਰੈਲ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਪਾਰਟੀ ਵਲੋਂ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਤਿੰਨ ਵਰਕਿੰਗ ਕਮੇਟੀ ਮੈਂਬਰ, ਇੱਕ ਸੀਨੀਅਰ ਮੀਤ ਪ੍ਰਧਾਨ ਤੇ 17 ਮੀਤ ਪ੍ਰਧਾਨਾਂ ਤੇ ਇਕ ਜਨਰਲ ਸਕੱਤਰ ਸਮੇਤ ਹੋਰ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ | ਪਾਰਟੀ ਦੇ ਦਫ਼ਤਰ ਸਕੱਤਰ ਜਗਜੀਤ ਸਿੰਘ ਕੋਹਲੀ ਵਲੋਂ ਜਾਰੀ ਵੇਰਵਿਆਂ ਅਨੁਸਾਰ ਪਾਰਟੀ ਵਲੋਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਵਿਚ ਸ੍ਰੀ ਤੇਜ ਗੋਇਲ, ਡਾ. ਹਰਭਜਨ ਸਿੰਘ ਬਕਰਾਹਾ ਤੇ ਅਮਰੀਕ ਸਿੰਘ ਬੱਤਰਾ ਨੂੰ ਮੈਂਬਰ ਵਰਕਿੰਗ ਕਮੇਟੀ, ਸਰਬਜੀਤ ਸਿੰਘ ਡੂੰਮਵਾਲੀ ਨੂੰ ਸੀਨੀਅਰ ਮੀਤ ਪ੍ਰਧਾਨ, ਸਤਿੰਦਰ ਸਿੰਘ ਧੰਜੂ ਨੂੰ ਜਨਰਲ ਸਕੱਤਰ, ਲਖਵੀਰ ਸਿੰਘ ਖਾਲਸਾ ਟਾਂਡਾ, ਕੌਰ ਸਿੰਘ ਮੌੜਾ, ਕੇਵਲ ਸਿੰਘ ਜਲਾਣ, ਮਾਨ ਸਿੰਘ ਰਠੌੜ ਬਠਿੰਡਾ, ਮਨਜੀਤ ਸਿੰਘ ਮੱਲੇਵਾਲ, ਜਗਜੀਤ ਸਿੰਘ ਕੌਲੀ, ਪੁਸ਼ਪਿੰਦਰ ਸਿੰਘ ਲਾਲੀ (ਕਾਲੇਕਾ ਪਾਤੜਾਂ), ਸੰਤੋਖ ਸਿੰਘ ਖਿੰਡਾ, ਹਰਵਿੰਦਰ ਸਿੰਘ ਹੈਪੀ ਪਟਿਆਲਾ, ਸੁਖਵਿੰਦਰ ਸਿੰਘ ਬਰਾਸ, ਗੁਰਦੀਪ ਸਿੰਘ ਡਰੌਲੀ, ਪ੍ਰੇਮ ਢੀਂਡਸਾ, ਗੁਰਪ੍ਰੀਤ ਸਿੰਘ ਢਿੱਲੋਂ, ਹੰਸਰਾਜ ਠੇਕੇਦਾਰ, ਰਣਜੀਤ ਸਿੰਘ ਸਿੱਧੂ ਪ੍ਰਧਾਨ, ਗੁਰਿੰਦਰ ਸਿੰਘ ਭੰਗੂ ਤੇ ਤਰਲੋਚਨ ਸਿੰਘ ਤੂਰ ਨੂੰ ਮੀਤ ਪ੍ਰਧਾਨ, ਰਣਧੀਰ ਸਿੰਘ ਸਮੂਰਾ ਨੂੰ ਬੁਲਾਰਾ ਤੇ ਤੇਜਾ ਸਿੰਘ ਕਮਾਲਪੁਰ ਨੂੰ ਮੁੱਖ ਬੁਲਾਰਾ, ਜਸਵਿੰਦਰ ਸਿੰਘ ਧੋਗੜੀ, ਹਰਬੰਸ ਸਿੰਘ ਬਰੇਟਾ, ਹਰਜੀਤ ਸਿੰਘ ਜੰਡੂ ਬੋਹਾ, ਚਰਨਜੀਤ ਸਿੰਘ ਗਗੜਪੁਰ, ਹਰਬੰਸ ਸਿੰਘ ਸੰਘਰੇੜੀ, ਦੀਪਕ ਸੋਨੀ ਬਠਿੰਡਾ, ਅਵਨਿੰਦਰ ਸਿੰਘ ਮਿੰਟੂ, ਗੁਰਦਰਸ਼ਨ ਸਿੰਘ ਗਿੱਲ, ਸੁਖਜਿੰਦਰ ਸਿੰਘ ਸਿੰਧੜਾ, ਭੋਲਾ ਸਿੰਘ ਕਾਹਨਗੜ੍ਹ, ਸੁਖਦੇਵ ਸਿੰਘ ਜੋਗਾ, ਸਤਬੀਰ ਸਿੰਘ ਸਲਾਣਾ ਦੁੱਲਾ ਸਿੰਘ ਵਾਲਾ, ਪਰਮਜੀਤ ਸਿੰਘ ਸਲਾਣਾ ਦਾਰਾ ਸਿੰਘ ਵਾਲ, ਅਮਰਜੀਤ ਸਿੰਘ ਮੁੱਢੜੀਆਂ, ਗੁਰਮੇਲ ਸਿੰਘ ਭਗੜਾਣਾ, ਗੋਬਿੰਦ ਸਿੰਘ ਵਿਰਦੀ, ਗੁਰਚਰਨ ਸਿੰਘ ਘੰਗਰੌਲ਼ੀ, ਰਣਧੀਰ ਸਿੰਘ ਮਵੀ, ਸੁਖਵਿੰਦਰ ਸਿੰਘ ਝੱਬਰ ਤੇ ਦਿਲਪ੍ਰੀਤ ਸਿੰਘ ਨੂੰ ਜੱਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਭਿੰਡੀ ਸੈਦਾਂ 'ਚ 11 ਹਜ਼ਾਰ ਲੀਟਰ ਲਾਵਾਰਿਸ ਲਾਹਣ ਬਰਾਮਦ <br/> ਅਗਲੀ ਖ਼ਬਰ ਸ਼ਹੀਦਾਂ ਦੇ ਪਰਿਵਾਰਾਂ ਤੇ ਜਲਾਵਤਨੀ ਯੋਧਿਆਂ ਦੀ ਦਾਸਤਾਨ ਹੈ 'ਸਿੱਦਕੀ ਅਤੇ ਸੰਘਰਸ਼ੀ'-ਰਸ਼ਪਿੰਦਰ ਕੌਰ ਗਿੱਲ <br/>
Ad Position 24