ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਰਾਤ ਵੇਲੇ ਐਮਰਜੈਂਸੀ ਸੇਵਾਵਾਂ ਨਾ ਮਿਲਣ 'ਤੇ ਮਰੀਜ਼ ਔਖੇ
ਅਜੀਤ ਡੈਸਕ
05-05-2026
ਖ਼ਾਮੀਆਂ ਕੀਤੀਆਂ ਜਾਣਗੀਆਂ ਦੂਰ-ਸਿਹਤ ਮੰਤਰੀ
ਇਸ ਸੰਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਐਮਰਜੈਂਸੀ ਵਿਭਾਗਾਂ 'ਚ ਰਾਤ ਵੇਲੇ ਡਾਕਟਰ ਤੇ ਹੋਰ ਅਮਲਾ ਤਿਆਰ ਰਹਿੰਦਾ ਹੈ ਪਰ ਜੇਕਰ ਕਿਸੇ ਵੀ ਹਸਪਤਾਲ 'ਚ ਕੋਈ ਆਪਣੀ ਡਿਊਟੀ 'ਚ ਕੋਤਾਹੀ ਕਰ ਰਿਹਾ ਹੈ ਜਾਂ ਫੇਰ ਕੋਈ ਹੋਰ ਖ਼ਾਮੀ ਪਾਈ ਜਾ ਰਹੀ ਹੈ ਤਾਂ ਉਸ ਨੂੰ ਤੁਰੰਤ ਦੂਰ ਕੀਤਾ ਜਾਵੇਗਾ | ਕਿਉਂਕਿ ਸਿਹਤ ਦੇ ਮਾਮਲੇ 'ਚ ਪੰਜਾਬ ਸਰਕਾਰ ਕਿਸੇ ਪ੍ਰਕਾਰ ਦੀ ਅਣਗਹਿਲੀ ਅਤੇ ਗੈਰ-ਜ਼ਿੰਮੇਵਾਰੀ ਬਰਦਾਸ਼ਤ ਨਹੀਂ ਕਰੇਗੀ |