22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਐਲਨ ਵਲੋਂ ਮੁਫ਼ਤ ਕਰੀਅਰ ਗਾਈਡੈਂਸ ਕੈਂਪ

Ad Position 21
No active advertisement
ਅਜੀਤ ਡੈਸਕ 08-05-2026

ਜੇ.ਈ.ਈ.-ਨੀਟ ਦੇ ਵਿਦਿਆਰਥੀ ਤੇ ਮਾਪੇ ਹੁਸ਼ਿਆਰਪੁਰ, ਲੁਧਿਆਣਾ ਤੇ ਪਠਾਨਕੋਟ 'ਚ ਲੈ ਸਕਦੇ ਹਨ ਗਾਇਡੈਂਸ
ਅੰਮਿ੍ਤਸਰ, 7 ਮਈ (ਅ.ਬ.)-ਐਲਨ ਕਰੀਅਰ ਇੰਸਟੀਚਿਊਟ ਜੇ.ਈ.ਈ. ਮੇਨ, ਜੇ.ਈ.ਈ. ਐਡਵਾਂਸਡ ਤੇ ਨੀਟ-ਯੂ.ਜੀ. ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਕਰੀਅਰ ਗਾਈਡੈਂਸ ਕੈਂਪ ਲਗਾ ਰਿਹਾ ਹੈ | ਇਹ ਕੈਂਪ 10 ਮਈ, 2026 ਤੱਕ ਰੋਜ਼ਾਨਾ ਸਵੇਰੇ 9:00 ਵਜੇ ਤੋਂ ਸ਼ਾਮ 7:00 ਵਜੇ ਤੱਕ ਲਗਾਏ ਜਾ ਰਹੇ ਹਨ | ਕੈਂਪ ਪੰਜਾਬ ਭਰ ਦੇ ਤਿੰਨ ਵੱਖ-ਵੱਖ ਸ਼ਹਿਰਾਂ ਹੁਸ਼ਿਆਰਪੁਰ, ਲੁਧਿਆਣਾ ਤੇ ਪਠਾਨਕੋਟ 'ਚ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ | ਹੁਸ਼ਿਆਰਪੁਰ 'ਚ ਗਲੋਬਲ ਕਨੈਕਟਰ (ਸੁਥੇਰੀ ਰੋਡ 'ਤੇ ਰਿਲਾਇੰਸ ਜੀਓ ਮਾਰਟ ਦੇ ਨੇੜੇ), ਲੁਧਿਆਣਾ ਵਿਚ ਇਨੋਵੇਸ਼ਨ ਟਿਊਟੋਰਿਅਲ (ਕਿਚਲੂ ਨਗਰ ਵਿਚ ਬੀ.ਵੀ.ਐਮ. ਸਕੂਲ ਦੇ ਨੇੜੇ) ਤੇ ਪਠਾਨਕੋਟ ਵਿਚ ਵੈਲਕਮ ਵੀਜ਼ਾ (ਡਲਹੌਜ਼ੀ ਰੋਡ 'ਤੇ ਚਿਕਿਤਸਾ ਹਸਪਤਾਲ ਦੇ ਨੇੜੇ) ਵਿਦਿਆਰਥੀ ਤੇ ਮਾਪੇ ਨਿਰਧਾਰਤ ਸਮੇਂ ਦੌਰਾਨ ਜਾ ਕੇ ਗਾਇਡੈਂਸ ਲੈ ਸਕਦੇ ਹਨ | ਇਨ੍ਹਾਂ ਸੈਸ਼ਨਾਂ ਦੌਰਾਨ ਇੰਜੀਨੀਅਰਿੰਗ ਤੇ ਮੈਡੀਕਲ ਦੇ ਖੇਤਰਾਂ ਵਿਚ ਕਰੀਅਰ ਦੀਆਂ ਸੰਭਾਵਨਾਵਾਂ ਬਾਰੇ ਸਵਾਲ ਪੁੱਛ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਖੇਤੀ ਕਰਜ਼ਿਆਂ 'ਤੇ ਕਟੌਤੀ ਤੋਂ ਬਾਅਦ ਸੂਬੇ ਦਾ ਕਿਸਾਨ ਨਿਰਾਸ਼ਾ ਦੇ ਆਲਮ 'ਚ ਅਗਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਵਲੋਂ ਦੋਸ਼ ਖਾਰਜ ਕਰਨ ਦੀ ਅਰਜੀ
Ad Position 24