17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਵਿਧਾਇਕਾ ਗਨੀਵ ਕੌਰ ਮਜੀਠੀਆ ਨੂੰ ਡੀ.ਐਸ.ਪੀ. ਵਲੋਂ ਰੋਕਣ 'ਤੇ ਭੜਕਿਆ ਵਿਵਾਦ

Ad Position 21
No active advertisement
ਅਜੀਤ ਡੈਸਕ 19-05-2026
ਮਜੀਠਾ, 18 ਮਈ (ਪੱਤਰ ਪ੍ਰੇਰਕਾਂ ਰਾਹੀਂ)-ਨਗਰ ਕੌਂਸਲ ਮਜੀਠਾ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੇ ਇਤਰਾਜ਼ਾਂ ਵਾਲਾ ਦਿਨ ਸੀ | ਇਸ ਮੌਕੇ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਆਪਣੇ ਸਮਰਥਕਾਂ ਸਮੇਤ ਐਸ.ਡੀ.ਐਮ. ਦਫ਼ਤਰ ਪਹੁੰਚੇ ਹੋਏ ਸਨ | ਹਲਕਾ ਮਜੀਠਾ ਤੋਂ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਵੀ ਉੱਥੇ ਪਹੁੰਚੇ ਤੇ ਐਸ.ਡੀ.ਐਮ. ਦਫ਼ਤਰ ਅੰਦਰ ਜਾਣਾ ਚਾਹਿਆ | ਡੀ.ਐਸ.ਪੀ. ਮਜੀਠਾ ਕਮਲਮੀਤ ਸਿੰਘ ਵਲੋਂ ਉਨ੍ਹਾਂ ਨੂੰ ਰੋਕਣ 'ਤੇ ਤਿਖੀ ਤਕਰਾਰ ਹੋ ਗਈ | ਇਸ ਘਟਨਾ ਤੋਂ ਭੜਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਤੇ ਵਰਕਰਾਂ ਨੇ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸਬ ਡਿਵੀਜ਼ਨ ਦਫਤਰ ਕੰਪਲੈਕਸ ਵਿਚ ਮੌਜੂਦ ਬਿਕਰਮ ਸਿੰਘ ਮਜੀਠੀਆ ਵਲੋਂ ਵੀ ਇਸ ਦਾ ਇਤਰਾਜ਼ ਜਾਹਰ ਕਰਦਿਆਂ ਉੱਚ ਅਧਿਕਾਰੀਆਂ ਨੂੰ ਮੌਕੇ 'ਤੇ ਸ਼ਿਕਾਇਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨੂੰ ਪੱਤਰ ਲਿੱਖ ਕੇ ਭਾਜਪਾ ਦੇ ਸੂਬਾ ਜਨ: ਸਕੱਤਰ ਰਾਜੂ ਨੇ ਸਿੱਖਾਂ ਦੀ ਘੱਟ ਰਹੀ ਜਨਸੰਖਿਆ 'ਤੇ ਚਿੰਤਾ ਪ੍... ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ 'ਚ ਚੋਣਾਂ ਦਾ ਮਾਹੌਲ ਭਖਿਆ, ਉਮੀਦਵਾਰਾਂ ਦੀ ਸੂਚੀ 'ਚ ਦੇਰੀ ਕਾਰਨ ਭਖੀ ਸਿਆਸਤ
Ad Position 24