04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪਿ੍ੰਸੀਪਲ ਨੇ ਪੈਸੇ ਲਈ ਨੀਟ ਨਾਲ ਸੰਬੰਧਿਤ ਸਵਾਲ ਤੇ ਸਮੱਗਰੀ ਸਾਂਝੀ ਕੀਤੀ-ਸੀ.ਬੀ.ਆਈ.

Ad Position 21
No active advertisement
ਅਜੀਤ ਡੈਸਕ 25-05-2026

ਪੁਣੇ, 24 ਮਈ (ਪੀ. ਟੀ. ਆਈ.)-ਨੀਟ-ਯੂ.ਜੀ. ਪੇਪਰ ਲੀਕ ਮਾਮਲੇ 'ਚ ਗਿ੍ਫ਼ਤਾਰ ਪੁਣੇ ਦੇ ਇਕ ਸਕੂਲ ਦੀ ਪਿ੍ੰਸੀਪਲ ਮਨੀਸ਼ਾ ਸੰਜੇ ਹਵਾਲਦਾਰ 'ਤੇ ਪੈਸੇ ਦੇ ਬਦਲੇ ਕੁਝ ਵਿਦਿਆਰਥੀਆਂ ਨਾਲ ਪ੍ਰੀਖਿਆ ਨਾਲ ਸੰਬੰਧਿਤ ਸਵਾਲ ਅਤੇ ਸਮਗਰੀ ਸਾਂਝੀ ਕਰਨ ਦਾ ਦੋਸ਼ ਹੈ¢ ਸੂਤਰਾਂ ਅਨੁਸਾਰ, ਸੀ.ਬੀ.ਆਈ. ਨੇ ਪਿ੍ੰਸੀਪਲ ਦੇ ਟਰਾਂਜ਼ਿਟ ਰਿਮਾਂਡ ਦੀ ਮੰਗ ਕਰਦੇ ਹੋਏ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ¢ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸ਼ੁੱਕਰਵਾਰ ਨੂੰ ਹਵਲਦਾਰ ਨੂੰ ਗਿ੍ਫ਼ਤਾਰ ਕੀਤਾ ਸੀ ਅਤੇ ਕਥਿਤ ਪੇਪਰ ਲੀਕ 'ਚ ਉਸ ਦੀ ਪਛਾਣ ਇਕ ਹੋਰ ਸਰੋਤ ਵਜੋਂ ਕੀਤੀ¢ ਸੇਠ ਹੀਰਾਲਾਲ ਸਰਾਫ ਪਾਠਸ਼ਾਲਾ ਦੀ ਪਿ੍ੰਸੀਪਲ ਹਵਲਦਾਰ ਨੇ ਨੀਟ ਯੂ.ਜੀ.2026 ਪ੍ਰੀਖਿਆ ਲਈ ਭੌਤਿਕ ਵਿਗਿਆਨ ਲਈ ਇਕ ਸੂਚੀਬੱਧ ਅਨੁਵਾਦਕ ਵਜੋਂ ਕੰਮ ਕੀਤਾ ਸੀ¢

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਉਦੋਂ ਤੱਕ ਆਰਾਮ ਨਹੀਂ ਕਰੇਗੀ ਜਦੋਂ ਤੱਕ ਧਰਮਿੰਦਰ ਪ੍ਰਧਾਨ ਅਸਤੀਫ਼ਾ ਨਹੀਂ ਦਿੰਦੇ-ਰਾਹੁਲ ਗਾਂਧੀ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਚ ਕਰਵਾਇਆ ਧਾਰਮਿਕ ਸੈਮੀਨਾਰ <br/>
Ad Position 24