10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਬਟਾਲਾ 'ਚ 'ਆਪ' ਨੂੰ 30, ਕਾਂਗਰਸ ਨੂੰ 18 ਤੇ ਭਾਜਪਾ ਦੇ ਹਿੱਸੇ 2 ਸੀਟਾਂ <br/>

Ad Position 21
No active advertisement
ਅਜੀਤ ਡੈਸਕ 30-05-2026
ਬਟਾਲਾ, 29 ਮਈ (ਸਤਿੰਦਰ ਸਿੰੰਘ)-ਨਗਰ ਨਿਗਮ ਬਟਾਲਾ ਆਮ ਆਦਮੀ ਪਾਰਟੀ ਨੂੰ 30 ਸੀਟਾਂ, ਕਾਂਗਰਸ ਨੂੰ 18 ਤੇ ਭਾਜਪਾ ਨੂੰ 2 ਸੀਟਾਂ ਮਿਲੀਆਂ | ਭਾਜਪਾ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਤੇ ਕਾਂਗਰਸ ਦਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ | ਅਕਾਲੀ ਦਲ ਖਾਤਾ ਨਹੀਂ ਖੋਲ੍ਹ ਸਕਿਆ | ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਬਟਾਲੇ ਦੇ ਲੋਕਾਂ ਨੇ ਸਾਡੇ ਹੱਕ ਵਿਚ ਫਤਵਾ ਦਿੱਤਾ | ਮੈਂ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ 30 ਸੀਟਾਂ ਜਿਤਾ ਕੇ ਸਾਡਾ ਮਾਣ ਵਧਾਇਆ |

Ad Position 22
No active advertisement
ਪਿਛਲੀ ਖ਼ਬਰ ਮਜੀਠਾ ਹਲਕੇ 'ਚ ਅਕਾਲੀ ਦਲ ਨੇ 6 ਸੀਟਾਂ ਜਿੱਤ ਕੇ 'ਆਪ' ਨਾਲੋਂ 500 ਵੱਧ ਵੋਟਾਂ ਹਾਸਿਲ ਕੀਤੀਆਂ- ਮਜੀਠੀਆ <br/> ਅਗਲੀ ਖ਼ਬਰ ਪੰਜਾਬ ਦੇ ਸ਼ਹਿਰੀਆਂ ਨੇ 'ਆਪ' ਨੂੰ ਇਕਪਾਸੜ ਫ਼ਤਵਾ ਦਿੱਤਾ- ਅਮਨ ਅਰੋੜਾ <br/>
Ad Position 24