ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਭਾਈ ਨਿੱਝਰ ਦੀ ਹੱਤਿਆ ਦੀ ਅੰਤਰਰਾਸ਼ਟਰੀ ਜਾਂਚ ਹੋਵੇ-ਭਾਈ ਮੰਡ

Ad Position 21
No active advertisement
ਅਜੀਤ ਡੈਸਕ 10-07-2026

ਅੰਮ੍ਰਿਤਸਰ, 9 ਜੁਲਾਈ (ਜਸਵੰਤ ਸਿੰਘ ਜੱਸ)-ਜੂਨ 2023 ‘ਚ ਖ਼ਾਲਿਸਤਾਨ ਪੱਖੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਵਿਦੇਸ਼ ‘ਚ ਹੋੋਈ ਹੱਤਿਆ ਦੇ ਸੰਬੰਧ ਵਿਚ ਗੁਜਰਾਤ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਭਗੌੜੇ ਗੋਲਡੀ ਬਰਾੜ ‘ਤੇ ਅਮਰੀਕਾ ਵਲੋਂ ਜਾਂਚ ਉਪਰੰਤ ਦੋਸ਼ ਲਗਾਏ ਜਾਣ ਨੇ ਸਿੱਖ ਭਾਈਚਾਰੇ ਦੇ ਇਨ੍ਹਾਂ ਦਾਅਵਿਆਂ ਨੂੰ ਮਜ਼ਬੂਤ ਕੀਤਾ ਹੈ ਕਿ ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਅਪਰਾਧਿਕ ਨੈੱਟਵਰਕਾਂ ਅਤੇ ਅਖੌਤੀ ਰਾਸ਼ਟਰਵਾਦੀ ਗੈਂਗਸਟਰਾਂ ਰਾਹੀਂ ਭਾਈ ਨਿੱਝਰ ਦੇ ਹੱਤਿਆ ਦੀ ਕਥਿਤ ਤੌਰ ‘ਤੇ ਸਾਜਿਸ਼ ਰਚੀ ਸੀ। ਇਸ ਗੱਲ ਦਾ ਪ੍ਰਗਟਾਵਾ ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਨੇ ਮੰਗ ਕੀਤੀ ਕਿ ਭਾਈ ਨਿੱਝਰ ਦੀ ਹੱਤਿਆ ਪਿੱਛੇ ਕਮਾਂਡ, ਵਿੱਤ, ਸਹੂਲਤ ਅਤੇ ਸੰਚਾਲਨ ਸਹਾਇਤਾ ਦੀ ਪੂਰੀ ਲੜੀ ਦੀ ਜਾਂਚ ‘ਫਾਈਵ ਆਈਜ਼’ ਵਾਲੇ ਦੇਸ਼ਾਂ ਵਲੋਂ ਪਾਰਦਰਸ਼ੀ ਅੰਤਰਰਾਸ਼ਟਰੀ ਜਾਂਚ ਕੀਤੀ ਜਾਵੇ।

Ad Position 22
No active advertisement
ਪਿਛਲੀ ਖ਼ਬਰ ਡਿਊਟੀ ਦੌਰਾਨ ਕੁਤਾਹੀ ਵਰਤਣ ’ਤੇ ਐੱਸ.ਐੱਚ.ਓ. ਰਾਜਾਸਾਂਸੀ ਮੁਅੱਤਲ ਅਗਲੀ ਖ਼ਬਰ ਘੱਟ ਗਿਣਤੀ ’ਤੇ ਹੋਏ ਅੱਤਿਆਚਾਰਾਂ ’ਤੇ ਬਣੀ ਫਿਲਮ ਨੂੰ ਰੋਕਣਾ ਬੇਇਨਸਾਫੀ-ਗਿਆਨੀ ਹਰਪ੍ਰੀਤ ਸਿੰਘ
Ad Position 24
No active advertisement