ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਮੇਰਾ ਕਿਸੇ ਗਰੋਹ ਨਾਲ ਸੰਬੰਧ ਨਹੀਂ-ਸ਼ਹਿਜ਼ਾਦ ਭੱਟੀ

Ad Position 21
No active advertisement
ਅਜੀਤ ਡੈਸਕ 10-07-2026

ਅੰਮ੍ਰਿਤਸਰ, 9 ਜੁਲਾਈ (ਸੁਰਿੰਦਰ ਕੋਛੜ)-ਦੁਬਈ ‘ਚ ਰਹਿ ਰਹੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਇਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਭਾਰਤ ‘ਚ ਕੁਝ ਅਣਪਛਾਤੇ ਲੋਕ ਉਸ ਦੇ ਨਾਂਅ ਦੀ ਗਲਤ ਵਰਤੋਂ ਕਰਕੇ ਫ਼ਿਰੌਤੀ ਅਤੇ ਧਮਕੀਆਂ ਦੇਣ ਵਾਲੀਆਂ ਕਾਲਾਂ ਕਰ ਰਹੇ ਹਨ। ਭੱਟੀ ਨੇ ਕਿਹਾ ਕਿ ਉਸ ਦਾ ਕਿਸੇ ਵੀ ਅਜਿਹੇ ਵਿਅਕਤੀ ਜਾਂ ਗਰੋਹ ਨਾਲ ਕੋਈ ਸੰਬੰਧ ਨਹੀਂ ਹੈ, ਜੋ ਉਸ ਦੇ ਨਾਂਅ ‘ਤੇ ਫ਼ਿਰੌਤੀ ਮੰਗਦੇ ਹਨ। ਉਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸ ਦੇ ਆਂਅ ‘ਤੇ ਆਉਣ ਵਾਲੀ ਕਿਸੇ ਵੀ ਕਾਲ ਜਾਂ ਆਡੀਓ ਸੁਨੇਹੇ ‘ਤੇ ਭਰੋਸਾ ਨਾ ਕਰਨ।

Ad Position 22
No active advertisement
ਪਿਛਲੀ ਖ਼ਬਰ ਸੁਨਾਮ ਵਿਖੇ ਪ੍ਰਕਾਸ਼ ਸਿੰਘ ਬਾਦਲ ਨੂੰ ਸਮਰਪਿਤ ਸੇਵਾ ਕੇਂਦਰ ਦਾ ਆਗਾਜ਼ ਅਗਲੀ ਖ਼ਬਰ ਭਾਈ ਖਾਲੜਾ ਦੀ ਹੱਤਿਆ ’ਚ ਸ਼ਾਮਿਲ ਡੀ.ਐਸ.ਪੀ. ਜਸਪਾਲ ਸਿੰਘ ਹੁਣ ਪਿੰਡ ਮਾਂਝੀ ਦਾ ਵਾਸੀ ਨਹੀਂ-ਪੁਲਿਸ ਅਧਿਕਾਰੀ
Ad Position 24
No active advertisement