ਪਾਕਿ ਦੇ ਸੰਘਰ ’ਚ 15 ਸਾਲਾ ਹਿੰਦੂ ਲੜਕੀ ਅਗਵਾ-ਜ਼ਬਰਦਸਤੀ ਕਰਵਾਇਆ ਨਿਕਾਹ
ਅੰਮ੍ਰਿਤਸਰ, 13 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧ ਸੂਬੇ ਦੇ ਸੰਘਰ ਜ਼ਿਲ੍ਹੇ ’ਚ 15 ਸਾਲਾ ਹਿੰਦੂ ਲੜਕੀ ਪਾਰਥੀ ਨੂੰ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਾਰਥੀ ਨੂੰ ਅਗਵਾ ਕਰਕੇ ਉਸ ਨਾਲ ਵਿਆਹ ਕਰਨ ਵਾਲੇ ਬਾਘ ਅਲੀ ਜਲਬਾਨੀ ਦੀ ਉਮਰ 50 ਸਾਲ ਤੋਂ ਵੀ ਵੱਧ ਹੈ।
ਪਾਰਥੀ ਵਲੋਂ ਧਰਮ ਪਰਿਵਰਤਨ ਕੀਤੇ ਜਾਣ ਸੰਬੰਧੀ ਦਸਤਾਵੇਜ਼ ਵਿਖਾਉਂਦਾ ਹੋਇਆ ਬਾਘ ਅਲੀ ਜਲਬਾਨੀ। ਤਸਵੀਰ ਰਾਹੀਂ : ਸੁਰਿੰਦਰ ਕੋਛੜ
14-08-2026