22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

18 ਆਈ.ਐਫ.ਐਸ. ਤੇ 5 ਪੀ.ਐਫ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 22 ਅਗਸਤ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ 18 ਆਈ.

Ad Position 21
No active advertisement
ਅਜੀਤ ਡੈਸਕ 23-08-2026
ਚੰਡੀਗੜ੍ਹ, 22 ਅਗਸਤ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ 18 ਆਈ.ਐਫ.ਐਸ. ਤੇ 5 ਪੀ.ਐਫ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਦੇ ਵਣ ਅਤੇ ਜੰਗਲੀ ਜੀਵ ਸਰੁੱਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ ਐਸ.ਪੀ. ਆਨੰਦ ਕੁਮਾਰ ਵਲੋਂ ਜਾਰੀ ਇਕ ਹੁਕਮ ਮੁਤਾਬਿਕ ਬਦਲੇ ਗਏ ਆਈ.ਐਫ.ਐਸ. ਅਧਿਕਾਰੀਆਂ ’ ਚ ਸੌਰਭ ਗੁਪਤਾ ਨੂੰ ਮੁੱਖ ਜੰਗਲੀ ਜੀਵ ਵਾਰਡਨ, ਵਾਧੂ ਡਿਊਟੀ ਮੁੱਖ ਪ੍ਰੋਜੈਕਟ ਡਾਇਰੈਕਟਰ ਜੇ.ਆਈ.ਸੀ.ਏ. ਲਗਾਇਆ ਗਿਆ ਹੈ। ਇਸੇ ਤਰ੍ਹਾਂ ਬਸੰਤਾ ਰਾਜ ਕੁਮਾਰ ਨੂੰ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਵਣ ਵਿਕਾਸ ਨਿਗਮ, ਪ੍ਰਾਤਿਮਾ ਸ੍ਰੀਵਾਸਤਵਾ ਨੂੰ ਨੋਡਲ ਅਫ਼ਸਰ ਐਫ.ਸੀ.ਏ. ਅਤੇ ਵਾਧੂ ਚਾਰਜ ਵਧੀਕ ਪ੍ਰਧਾਨ ਮੁੱਖ ਵਣ ਪਾਲ (ਪ੍ਰਸ਼ਾਸਨ ਅਤੇ ਤਾਲਮੇਲ), ਚਰਚਿੱਲ ਕੁਮਾਰ ਨੂੰ ਮੁੱਖ ਕਾਰਜਕਾਰੀ ਅਧਿਕਾਰੀ ਪੰਨ-ਕੈਂਪਾ, ਐਮ.ਗੀਤਾਂਜਲੀ ਨੂੰ ਮੁੱਖ ਵਣ ਪਾਲ (ਵਰਕਿੰਗ ਪਲੈਨ), ਨਿਧੀ ਸ੍ਰੀਵਾਸਤਵਾ ਨੂੰ ਮੁੱਖ ਵਣ ਪਾਲ (ਪੀ.ਬੀ.ਆਈ.ਪੀ.), ਮਹਾਂਵੀਰ ਸਿੰਘ ਨੂੰ ਮੁੱਖ ਵਣ ਪਾਲ (ਐਫ.ਸੀ.ਏ.), ਸਤਨਾਮ ਸਿੰਘ ਨੂੰ ਮੁੱਖ ਵਣ ਪਾਲ (ਜੰਗਲੀ ਜੀਵ) ਅਤੇ ਵਾਧੂ ਚਾਰਜ ਡਾਇਰੈਕਟਰ ਐਸ.ਐਫ.ਆਰ.ਆਈ. ਲਾਡੋਵਾਲ ਅਤੇ ਵਣ ਪਾਲ ਖੋਜ ਅਤੇ ਸਿਖਲਾਈ ਸਰਕਲ, ਸਤਿੰਦਰ ਕੁਮਾਰ ਸਾਗਰ ਨੂੰ ਮੁੱਖ ਵਣ ਪਾਲ (ਪਲੇਨਜ), ਸੰਜੀਵ ਕੁਮਾਰ ਤਿਵਾਰੀ ਨੂੰ ਮੁੱਖ ਵਣ ਪਾਲ (ਹਿੱਲਜ), ਹਰਜਿੰਦਰ ਸਿੰਘ ਨੂੰ ਵਣ ਪਾਲ ਬਿਸਤ ਸਰਕਲ ਅਤੇ ਵਾਧੂ ਚਾਰਜ ਵਣ ਪਾਲ ਨਾਰਥ ਸਰਕਲ, ਵਿਕਰਮਜੀਤ ਸਿੰਘ ਕੁੰਦਰਾ ਨੂੰ ਵਣ ਪਾਲ ਸਿਵਾਲਿਕ ਸਰਕਲ ਅਤੇ ਵਾਧੂ ਚਾਰਜ ਵਣ ਪਾਲ ਵਿਸਥਾਰ ਸਰਕਲ ਅਤੇ ਵਣ ਪਾਲ ਸਿਵਾਲਿਕ (ਜੰਗਲੀ ਜੀਵ), ਕੌਸ਼ਲ ਕਿਸ਼ੌਰ ਨੂੰ ਵਣ ਮੰਡਲ ਅਫ਼ਸਰ ਸ੍ਰੀ ਮੁਕਤਸਰ ਸਾਹਿਬ , ਅਟਲ ਕੁਮਾਰ ਨੂੰ ਵਣ ਮੰਡਲ ਅਫ਼ਸਰ ਗੁਰਦਾਸਪੁਰ, ਹਰਭਜਨ ਸਿੰਘ ਨੂੰ ਵਣ ਮੰਡਲ ਅਫ਼ਸਰ ਜਲੰਧਰ, ਜਰਨੈਲ ਸਿੰਘ ਨੂੰ ਵਣ ਮੰਡਲ ਅਫ਼ਸਰ ਦਸੂਹਾ, ਨੀਰਜ ਕੁਮਾਰ ਨੂੰ ਵਣ ਮੰਡਲ ਅਫ਼ਸਰ (ਜੰਗਲੀ ਜੀਵ) (ਮੁੱਖ ਦਫ਼ਤਰ) ਦਫ਼ਤਰ ਮੁੱਖ ਜੰਗਲੀ ਜੀਵ ਵਾਰਡਨ ਅਤੇ ਚਰਨਜੀਤ ਸਿੰਘ ਨੂੰ ਵਣ ਮੰਡਲ ਅਫ਼ਸਰ ਫ਼ਿਰੋਜ਼ਪੁਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਬਦਲੇ ਗਏ ਪੀ.ਐਫ.ਐਸ. ਅਧਿਕਾਰੀਆਂ ’ਚ ਸਵਰਨ ਸਿੰਘ ਨੂੰ ਵਣ ਮੰਡਲ ਅਫ਼ਸਰ ਸੰਗਰੂਰ, ਅੰਜਨ ਸਿੰਘ ਨੂੰ ਵਣ ਮੰਡਲ ਅਫ਼ਸਰ ਪਠਾਨਕੋਟ ਅਤੇ ਵਾਧੂ ਚਾਰਜ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਪਠਾਨਕੋਟ, ਗੁਰਅਮਨਪ੍ਰੀਤ ਸਿੰਘ ਨੂੰ ਵਣ ਮੰਡਲ ਅਫ਼ਸਰ ਲੁਧਿਆਣਾ, ਰਾਜੇਸ਼ ਕੁਮਾਰ ਗੁਲਾਟੀ ਨੂੰ ਵਣ ਮੰਡਲ ਅਫ਼ਸਰ ਨਵਾਂ ਸ਼ਹਿਰ ਐਟ ਗੜ੍ਹਸ਼ੰਕਰ ਅਤੇ ਦਵਿੰਦਰਪਾਲ ਸਿੰਘ ਨੂੰ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਫਿਲੌਰ ਲਗਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਮੁਫ਼ਤ ਬਿਜਲੀ-ਪਾਣੀ ਤੋਂ ਲੈ ਕੇ ਮਹੀਨਾਵਾਰ ਵਿੱਤੀ ਸਹਾਇਤਾ ਤੱਕ ਪੰਜਾਬ ਸਰਕਾਰ ਤੋਂ ਭਲਾਈ ਸਕੀਮਾਂ ਦਾ ਪੂਰ... ਅਗਲੀ ਖ਼ਬਰ ਡਿਫਾਲਟਰਾਂ ਤੋਂ 326 ਕਰੋੜ ਦੀ ਵਸੂਲੀ ਲਈ ਮੁਹਿੰਮ ਤੇਜ਼ ਕਰੇਗਾ ਆਬਕਾਰੀ ਵਿਭਾਗ * 2016 ਤੋਂ 2018 ਤੱਕ ਦੀ ਲੈਣੀ ਹੈ ਸ਼ਰਾ...
Ad Position 24