28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸੂਬੇ ਦੀਆਂ 25 ਜੇਲ੍ਹਾਂ ਵਿਚ ਰੱਖੜੀ ਲਈ ਵਿਸ਼ੇਸ਼ ਪ੍ਰਬੰਧ

ਸੰਗਰੂਰ, 27 ਅਗਸਤ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਦੀਆਂ ਜੇਲ੍ਹਾਂ ਵਿਚ 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਕੈਦੀਆਂ ਅਤੇ ਬੰਦੀਆਂ ਨਾਲ ਮੁਲਾਕਾਤ ਕਰਨ ਅਤੇ ਰੱਖੜੀ ਬੰਨ੍ਹਣ ਲਈ ਪਰਿਵਾਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਮਿਲ ਸਕਣਗੇ। ਸੂਬੇ ਦੀਆਂ ਸਾਰੀਆਂ 25 ਕੇਂਦਰੀ ਜੇਲ੍ਹਾਂ, ਜ਼ਿਲ੍ਹਾ ਜੇਲ੍ਹਾਂ ਅਤੇ ਉਪ ਜੇਲ੍ਹਾਂ ਵਿਚ ਰੱਖੜੀ ਦੀ ਰਸਮ ਕਰਨ ਲਈ ਪਹੁੰਚਣ ਵਾਲੇ ਪਰਿਵਾਰ ਮਠਿਆਈ ਵਗੈਰਾ ਜੇਲ੍ਹ ਦੀ ਕੰਟੀਨ ਵਿਚੋਂ ਹੀ ਲੈ ਸਕਣਗੇ।

Ad Position 21
No active advertisement
ਅਜੀਤ ਡੈਸਕ 28-08-2026
ਸੰਗਰੂਰ, 27 ਅਗਸਤ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਦੀਆਂ ਜੇਲ੍ਹਾਂ ਵਿਚ 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਕੈਦੀਆਂ ਅਤੇ ਬੰਦੀਆਂ ਨਾਲ ਮੁਲਾਕਾਤ ਕਰਨ ਅਤੇ ਰੱਖੜੀ ਬੰਨ੍ਹਣ ਲਈ ਪਰਿਵਾਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਮਿਲ ਸਕਣਗੇ। ਸੂਬੇ ਦੀਆਂ ਸਾਰੀਆਂ 25 ਕੇਂਦਰੀ ਜੇਲ੍ਹਾਂ, ਜ਼ਿਲ੍ਹਾ ਜੇਲ੍ਹਾਂ ਅਤੇ ਉਪ ਜੇਲ੍ਹਾਂ ਵਿਚ ਰੱਖੜੀ ਦੀ ਰਸਮ ਕਰਨ ਲਈ ਪਹੁੰਚਣ ਵਾਲੇ ਪਰਿਵਾਰ ਮਠਿਆਈ ਵਗੈਰਾ ਜੇਲ੍ਹ ਦੀ ਕੰਟੀਨ ਵਿਚੋਂ ਹੀ ਲੈ ਸਕਣਗੇ। ਸਥਾਨਕ ਜ਼ਿਲ੍ਹਾ ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਰੱਖੜੀ ਨੂੰ ਵੇਖਦਿਆਂ ਪਰਿਵਾਰਾਂ ਦੇ ਬੈਠਣ ਅਤੇ ਮੁਲਾਕਾਤ ਲਈ ਢੁਕਵੇਂ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰ ਰੱਖੜੀ ਦੀ ਰਸਮ ਜੇਲ੍ਹ ਦੀ ਡਿਉਢੀ ਵਿਚ ਅਦਾ ਕਰ ਸਕਣਗੇ।
Ad Position 22
No active advertisement
ਪਿਛਲੀ ਖ਼ਬਰ ਰੱਖੜੀ ਸਤਿਕਾਰ ਅਤੇ ਆਪਸੀ ਜ਼ਿੰਮੇਵਾਰੀ ਦੀਆਂ ਭਾਵਨਾਵਾਂ ਦਾ ਪ੍ਰਤੀਕ: ਰਾਸ਼ਟਰਪਤੀ ਮੁਰਮੂ ਅਗਲੀ ਖ਼ਬਰ ਮਾਮਲਾ, ਸਾਲ 2000 ਤੋਂ ਬਾਅਦ ਇਕੱਲਾ ਲੜਕਾ ਪੈਦਾ ਕਰਨ ਦੇ ਵਧੇ ਰੁਝਾਨ ਦਾ ਰੱਖੜੀ ਦੇ ਤਿਉਹਾਰ ਮੌਕੇ ਦੇਸ਼ ਦੇ ਕਰੋੜਾਂ ਨੌਜ...
Ad Position 24