03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪਾਕਿ ਨੇ ਹੂਤੀ ਵਿਦ੍ਰੋਹੀਆਂ ਖ਼ਿਲਾਫ਼ ਸਾਊਦੀ ਅਰਬ ’ਚ ਤਾਇਨਾਤ ਕੀਤੇ 40,000 ਫ਼ੌਜੀ

ਅੰਮ੍ਰਿਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਸਾਊਦੀ ਅਰਬ ਦੀਆਂ ਜ਼ਮੀਨੀ ਸਰਹੱਦਾਂ ਦੀ ਰਾਖੀ ਤੇ ਹੂਤੀਆਂ ਦੇ ਡਰੋਨ ’ਤੇ ਮਿਜ਼ਾਈਲ ਹਮਲਿਆਂ ਨੂੰ ਨਾਕਾਮ ਕਰਨ ਲਈ ਉੱਥੇ 30,000 ਤੋਂ 40,000 ਫ਼ੌਜੀ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ ਪਾਕਿਸਤਾਨੀ ਫ਼ੌਜੀ ਸਲਾਹਕਾਰ ਜ਼ਮੀਨੀ ਪੱਧਰ ’ਤੇ ਰਣਨੀਤਕ ਮਦਦ ਦੇ ਰਹੇ ਹਨ।

Ad Position 21
No active advertisement
ਅਜੀਤ ਡੈਸਕ 04-10-2026
ਅੰਮ੍ਰਿਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਸਾਊਦੀ ਅਰਬ ਦੀਆਂ ਜ਼ਮੀਨੀ ਸਰਹੱਦਾਂ ਦੀ ਰਾਖੀ ਤੇ ਹੂਤੀਆਂ ਦੇ ਡਰੋਨ ’ਤੇ ਮਿਜ਼ਾਈਲ ਹਮਲਿਆਂ ਨੂੰ ਨਾਕਾਮ ਕਰਨ ਲਈ ਉੱਥੇ 30,000 ਤੋਂ 40,000 ਫ਼ੌਜੀ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ ਪਾਕਿਸਤਾਨੀ ਫ਼ੌਜੀ ਸਲਾਹਕਾਰ ਜ਼ਮੀਨੀ ਪੱਧਰ ’ਤੇ ਰਣਨੀਤਕ ਮਦਦ ਦੇ ਰਹੇ ਹਨ। ਪਾਕਿ ਨੇ ਹਵਾਈ ਰੱਖਿਆ ਪ੍ਰਣਾਲੀ, ਹਲਕੀਆਂ ਤੋਪਾਂ, ਡਰੋਨ ਤੇ ਐਂਟੀ-ਡਰੋਨ ਪ੍ਰਣਾਲੀਆਂ ਨਾਲ ਭਰੇ ਕਾਰਗੋ ਜਹਾਜ਼ ਸਾਊਦੀ ਅਰਬ ਅਤੇ ਯਮਨ ਦੇ ਅਦਨ ਸ਼ਹਿਰ ਭੇਜੇ ਹਨ। ਦੱਸਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਯਮਨ ਦੇ ਹੂਤੀ ਵਿਦ੍ਰੋਹੀਆਂ ਵਿਰੁੱਧ ਇਕ ਵੱਡੇ ਪੱਧਰ ਦੀ ਫ਼ੌਜੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਲਾਲ ਸਾਗਰ ਨੂੰ ਹੂਤੀਆਂ ਦੇ ਕਬਜ਼ੇ ਤੋਂ ਮੁਕਤ ਕਰਵਾਉਣਾ ਅਤੇ ਯਮਨ ਦੇ ਕਈ ਮੋਰਚਿਆਂ ਤੋਂ ਇਕੋ ਸਮੇਂ ਹਮਲੇ ਕਰਕੇ ਹੂਤੀਆਂ ਨੂੰ ਪਿੱਛੇ ਧੱਕਣਾ ਹੈ।
Ad Position 22
No active advertisement
ਪਿਛਲੀ ਖ਼ਬਰ ਜੈਦੇਵ ਸਿੰਘ ਧੁੱਗਾ ਨਮਿਤ ਅੰਤਿਮ ਅਰਦਾਸ ਅੱਜ ਅਗਲੀ ਖ਼ਬਰ ਬਿਹਾਰ ਵਿਚ ਸਿੱਖਾਂ ਦੇ ਹਿਤ ਪੂਰੀ ਤਰ੍ਹਾਂ ਸੁਰੱਖਿਅਤ, ਬਿਨਾਂ ਕਿਸੇ ਡਰ ਦੇ ਆਜ਼ਾਦ ਫਿਜ਼ਾ ਵਿਚ ਬਸਰ ਕਰ ਰਹੇ ਨੇ ਜੀਵਨ-ਜਸ...
Ad Position 24