04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮੈਡ ਸੰਧੂ ਨੇ ਬਿੱਗ ਬਾਸ ਦੇ ਸ਼ੋਅ ਵਿਚ ਸ਼ਾਮਿਲ ਹੋਣਾ ਸੀ

ਅੰਮ੍ਰਿਤਸਰ, 4 ਅਕਤੂਬਰ (ਹਰਮਿੰਦਰ ਸਿੰਘ)- ਸ਼ੋਸ਼ਲ ਮੀਡੀਆ ਇਨਫਲੂਏਸ਼ਨ ਤੇ ਮੇਕਅੱਪ ਆਰਟਿਸ ਮੈਡ ਸੰਧੂ ਜਿਸ ਦੀ ਬੀਤੇ ਦਿਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਬਾਰੇ ਚਰਚਾ ਹੈ ਕਿ ਉਹ ਇਕ ਨਿੱਜੀ ਚੈਨਲ ਦੇ ਰਿਆਲਿਟੀ ਸ਼ੋਅ ‘ਬਿੱਗ ਬਾਸ’ ’ਚ ਸ਼ਾਮਿਲ ਹੋਣ ਵਾਲਾ ਹੈ। ਚਰਚਾ ਹੈ ਕਿ ਮੈਡ ਸੰਧੂ ਵਲੋਂ ਉਕਤ ਸ਼ੋਅ ਵਿਚ 29 ਅਕਤੂਬਰ ਨੂੰ ਪ੍ਰਤੀਯੋਗੀ ਵਜੋਂ ਭਾਗ ਲੈ ਰਿਹਾ ਸੀ ਅਤੇ ਇਸ ਸਬੰਧੀ ਉਸ ਦੀ ਸਾਰੇ ਕਾਗਜੀ ਦਸਤਾਵੇਜ਼ ਮੁਕੰਮਲ ਹੋ ਗਏ ਸਨ।

Ad Position 21
No active advertisement
ਅਜੀਤ ਡੈਸਕ 05-10-2026

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਦਾ ਭਾਂਡਾ ਭੰਨਿਆ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਹਲਕਾ ਅਮਰਗੜ੍ਹ ਤੋਂ ਜੱਸੀ ਮੰਨਵੀਂ ਨੂੰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ
Ad Position 24