22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਭਾਰਤ ’ਚ ਐੱਸ. ਸੀ. ਓ. ਸੱਭਿਆਚਾਰਕ ਮੰਤਰੀਆਂ ਦੀ ਬੈਠਕ ’ਚ ਸ਼ਿਰਕਤ ਕਰਨ ਲਈ ਪਾਕਿ ਕਰ ਰਿਹੈ ਵਿਚਾਰ

ਅੰਮ੍ਰਿਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ.

Ad Position 21
No active advertisement
ਅਜੀਤ ਡੈਸਕ 23-10-2026
ਅੰਮ੍ਰਿਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਸਭਿਆਚਾਰਕ ਮੰਤਰੀਆਂ ਦੀ ਕੌਂਸਲ ਦੀ ਆਗਾਮੀ ਬੈਠਕ ਲਈ ਭਾਰਤ ਨੇ ਪਾਕਿਸਤਾਨ ਨੂੰ ਰਸਮੀ ਸੱਦਾ ਭੇਜਿਆ ਹੈ। ਇਹ ਦੋ ਰੋਜ਼ਾ ਬੈਠਕ 20 ਤੇ 21 ਨਵੰਬਰ ਨੂੰ ਨਵੀਂ ਦਿੱਲੀ ਵਿਖੇ ਹੋਣ ਜਾ ਰਹੀ ਹੈ। ਪਾਕਿ ਸਰਕਾਰ ਇਸ ਵੇਲੇ ਇਸ ਸੱਦੇ ਦੀ ਸਮੀਖਿਆ ਕਰ ਰਹੀ ਹੈ ਕਿ ਕੀ ਇਸ ਬੈਠਕ ’ਚ ਵਫ਼ਦ ਭੇਜਿਆ ਜਾਵੇ ਜਾਂ ਨਹੀਂ। ਪਾਕਿ ਦੇ ਵਿਦੇਸ਼ ਮੰਤਰਾਲੇ ਦੇ ਇਕ ਆਲਾ ਅਧਿਕਾਰੀ ਅਨੁਸਾਰ ਭਾਰਤ ਵਲੋਂ ਪਾਕਿ ਦੇ ਸੰਘੀ ਸਭਿਆਚਾਰਕ ਮੰਤਰੀ ਔਰੰਗਜ਼ੇਬ ਖ਼ਾਨ ਖਿਚੀ ਨੂੰ ਇਸ ਦੋ ਰੋਜ਼ਾ ਸੰਮੇਲਨ ’ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮਹਿੰਦਰਾ ਵਲੋਂ ਐਕਸਯੂਵੀ 3ਐਕਸ ਓ ਜ਼ੈੱਡ ਐੱਨ ਜ਼ੀ ਲਾਂਚ ਅਗਲੀ ਖ਼ਬਰ ਈਰਾਨ ਆਪਣਾ ਇਕ ਗ੍ਰਾਮ ਯੂਰੇਨੀਅਮ ਵੀ ਦੇਸ਼ ਤੋਂ ਬਾਹਰ ਨਹੀਂ ਭੇਜੇਗਾ
Ad Position 24