07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਪੋਲੈਂਡ ’ਚ ਗੋਲੀਬਾਰੀ-6 ਮੌਤਾਂ

ਕ੍ਰਾਕੋ (ਪੋਲੈਂਡ), 7 ਨਵੰਬਰ (ਏਜੰਸੀ)-ਪੋਲੈਂਡ ਦੇ ਸ਼ਹਿਰ ਕ੍ਰਾਕੋ ਦੇ ਇਕ ਭੀੜ-ਭੜੱਕੇ ਵਾਲੇ ਬਾਜ਼ਾਰ ਵਿਚ ਇਕ ਹਮਲਾਵਰ ਵਲੋਂ ਕੀਤੀ ਗਈ ਗੋਲੀਬਾਰੀ ਵਿਚ 6 ਲੋਕ ਮਾਰੇ ਗਏ, ਜਦੋਂਕਿ 15 ਹੋਰ ਜ਼ਖ਼ਮੀ ਹੋ ਗਏ। ਕ੍ਰਾਕੋ ਪੁਲਿਸ ਨੇ ਦੱਸਿਆ ਕਿ ਹਮਲਾਵਰ, ਜੋ ਕਿ 24 ਸਾਲਾ ਪੋਲਿਸ਼ ਨਾਗਰਿਕ ਹੈ, ਨੇ ਸ਼ਹਿਰ ਦੇ ਕੇਂਦਰ ਵਿਚ ਸਥਿਤ ਇਕ ਪ੍ਰਮੁੱਖ ਸੈਲਾਨੀ ਸਥਾਨ ‘ਮੇਨ ਸਕੁਏਅਰ’ ਵਿਚ ਗੱਡੀ ਚਲਾਉਂਦੇ ਹੋਏ ਉਥੇ ਮੌਜੂਦ ਲੋਕਾਂ ਨੂੰ ਨਿਸ਼ਾਨਾ ਬਣਾਇਆ।

Ad Position 21
No active advertisement
ਅਜੀਤ ਡੈਸਕ 08-11-2026
ਕ੍ਰਾਕੋ (ਪੋਲੈਂਡ), 7 ਨਵੰਬਰ (ਏਜੰਸੀ)-ਪੋਲੈਂਡ ਦੇ ਸ਼ਹਿਰ ਕ੍ਰਾਕੋ ਦੇ ਇਕ ਭੀੜ-ਭੜੱਕੇ ਵਾਲੇ ਬਾਜ਼ਾਰ ਵਿਚ ਇਕ ਹਮਲਾਵਰ ਵਲੋਂ ਕੀਤੀ ਗਈ ਗੋਲੀਬਾਰੀ ਵਿਚ 6 ਲੋਕ ਮਾਰੇ ਗਏ, ਜਦੋਂਕਿ 15 ਹੋਰ ਜ਼ਖ਼ਮੀ ਹੋ ਗਏ।ਕ੍ਰਾਕੋ ਪੁਲਿਸ ਨੇ ਦੱਸਿਆ ਕਿ ਹਮਲਾਵਰ, ਜੋ ਕਿ 24 ਸਾਲਾ ਪੋਲਿਸ਼ ਨਾਗਰਿਕ ਹੈ, ਨੇ ਸ਼ਹਿਰ ਦੇ ਕੇਂਦਰ ਵਿਚ ਸਥਿਤ ਇਕ ਪ੍ਰਮੁੱਖ ਸੈਲਾਨੀ ਸਥਾਨ ‘ਮੇਨ ਸਕੁਏਅਰ’ ਵਿਚ ਗੱਡੀ ਚਲਾਉਂਦੇ ਹੋਏ ਉਥੇ ਮੌਜੂਦ ਲੋਕਾਂ ਨੂੰ ਨਿਸ਼ਾਨਾ ਬਣਾਇਆ। ਇਸ ਘਟਨਾ ਵਿਚ ਚਾਰ ਔਰਤਾਂ ਅਤੇ ਦੋ ਮਰਦਾਂ ਦੀ ਮੌਤ ਹੋ ਗਈ। ਪੋਲੈਂਡ ਦੇ ਗ੍ਰਹਿ ਮੰਤਰੀ ਨੇ ‘ਐਕਸ’ ‘ਤੇ ਜਾਣਕਾਰੀ ਦਿੱਤੀ ਕਿ ਦੋ ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਮਹਿਲਾ ਹਾਕੀ ਟੀਮ ਦੇ ਸਾਬਕਾ ਕੋਚ ਗੁਰਦਿਆਲ ਸਿੰਘ ਭੰਗੂ ਦਾ ਦਿਹਾਂਤ ਅਗਲੀ ਖ਼ਬਰ ਬਰਾਮਦ ਕੀਤੇ ਗਏ 700 ਮੋਬਾਈਲ ਪੁਲਿਸ ਨੇ ਮਾਲਕਾਂ ਹਵਾਲੇ ਕੀਤੇ
Ad Position 24