15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਰਵਦੀਪ ਸੰਘਾ ਵਲੋਂ ਕੈਨੇਡੀਅਨ ਸੰਸਦ ਮੈਂਬਰ ਅਮਨਪ੍ਰੀਤ ਸਿੰਘ ਗਿੱਲ ਤੇ ਅਵਤਾਰ ਸਿੰਘ ਗਿੱਲ ਨਾਲ ਮੁਲਾਕਾਤ

Ad Position 21
No active advertisement
ਧਰਮਕੋਟ ਪੈੱ੍ਰਸ ਕਲੱਬ ਦੀ ਰਜਿਸਟ੍ਰੇਸ਼ਨ ਦੀ ਖ਼ੁਸ਼ੀ ਵਿਚ ਆਯੋਜਿਤ ਸਮਾਰੋਹ ਦੌਰਾਨ ਮੌਜੂਦ ਮਹਿਮਾਨ | <br/> 26-02-2026
ਮੋਗਾ, 25 ਫਰਵਰੀ (ਅਸ਼ੋਕ ਬਾਂਸਲ)-ਮੋਗਾ ਵਿਖੇ ਸੰਜੀਤ ਸਿੰਘ ਸੰਨ੍ਹੀ ਗਿੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਵਲੋਂ ਇਕ ਸਮਾਰੋਹ ਦੌਰਾਨ ਸ਼੍ਰੋਮਣੀ ਅਕਾਲੀ ਦਲ ਸਰਕਲ ਦੌਲਤਪੁਰਾ ਦੇ ਪ੍ਰਧਾਨ ਰਵਦੀਪ ਸਿੰਘ ਰਵੀ ਸੰਘਾ ਨੇ ਕੈਨੇਡਾ ਦੇ ਸਾਂਸਦ ਅਮਨਪ੍ਰੀਤ ਸਿੰਘ ਗਿੱਲ ਅਤੇ ਸੰਸਦ ਸੁਖਮਨ ਸਿੰਘ ਗਿੱਲ ਦੇ ਪਿਤਾ ਅਵਤਾਰ ਸਿੰਘ ਰਾਜਾ ਗਿੱਲ ਬੁੱਕਣਵਾਲਾ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਮੈਂਬਰ ਪਾਰਲੀਮੈਂਟ ਅਮਨਪ੍ਰੀਤ ਗਿੱਲ ਅਤੇ ਰਾਜਾ ਗਿੱਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਰਵਦੀਪ ਸਿੰਘ ਸੰਘਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਸਾਡੇ ਨਗਰ ਲਈ ਇਹ ਬੇਹੱਦ ਮਾਣਮੱਤੀ ਗੱਲ ਹੈ ਕਿ ਜਿੱਥੇ ਸਾਡੇ ਪੰਜਾਬੀਆਂ ਨੇ ਵਿਦੇਸ਼ੀ ਧਰਤੀ 'ਤੇ ਜਾ ਕੇ ਸਖਤ ਮਿਹਨਤਾਂ ਕਰ ਆਪਣੇ ਕਾਰੋਬਾਰ ਖੜੇ ਕੀਤੇ ਹਨ, ਉੱਥੇ ਹੀ ਹੁਣ ਸਾਡੇ ਭਰਾ ਕੈਨੇਡੀਅਨ ਸਰਕਾਰ ਦਾ ਹਿੱਸਾ ਵੀ ਬਣ ਚੁੱਕੇ ਹਨ |

Ad Position 22
No active advertisement
ਪਿਛਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਹਫ਼ਤਾਵਾਰੀ ਸਮਾਗਮ <br/> ਅਗਲੀ ਖ਼ਬਰ ਧਰਮਕੋਟ ਪੈੱ੍ਰਸ ਕਲੱਬ ਦੇ ਰਜਿਸਟਰ ਹੋਣ ਦੀ ਖ਼ੁਸ਼ੀ 'ਚ ਵਿਸ਼ੇਸ਼ ਸਮਾਰੋਹ
Ad Position 24