20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸਵਰਨ ਸਿੰਘ ਭੱਟੀ ਨਮਿਤ ਪਾਠ ਦਾ ਭੋਗ ਅੱਜ <br/>

Ad Position 21
No active advertisement
ਅਜੀਤ ਡੈਸਕ 27-02-2026
ਮੋਗਾ, 26 ਫਰਵਰੀ (ਸੁਰਿੰਦਰਪਾਲ ਸਿੰਘ)-ਰੋਜ਼ਾਨਾ 'ਅਜੀਤ' ਦੇ ਪੱਤਰਕਾਰ ਅਤੇ ਕਾਲਮ ਨਵੀਸ ਗੁਰਤੇਜ ਸਿੰਘ ਬੱਬੀ ਦੇ ਭਰਾਤਾ ਸਵਰਨ ਸਿੰਘ ਬਹੁਤ ਹੀ ਛੋਟੀ ਉਮਰ ਵਿਚ ਮਹਿਜ਼ 51 ਸਾਲ ਦੀ ਉਮਰ ਵਿਚ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਅਕਾਲ ਚਲਾਣੇ 'ਤੇ ਪਰਿਵਾਰ ਵਿਚ ਗੁਰਤੇਜ ਸਿੰਘ ਬੱਬੀ, ਸਵਰਨ ਸਿੰਘ ਦੀ ਧਰਮ-ਪਤਨੀ ਕਰਮਜੀਤ ਕੌਰ, ਬੇਟੇ ਰਮਨਦੀਪ ਸਿੰਘ ਭੱਟੀ, ਬੇਟੀ ਸਿਮਰਨਜੀਤ ਕੌਰ ਅਤੇ ਭਤੀਜੇ ਪਰਮਵੀਰ ਸਿੰਘ ਭੱਟੀ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਨਗਰ ਨਿਗਮ ਮੋਗਾ ਦੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੋਮ ਨਾਥ ਚੌਂਬੜ, ਜਨਰਲ ਸਕੱਤਰ ਵਿਸ਼ਵ ਨਾਥ ਜੋਨੀ, ਮਿਊਾਸੀਪਲ ਫੈਡਰੇਸ਼ਨ ਇੰਪਲਾਈਜ਼ ਪ੍ਰਧਾਨ ਜਸਵੀਰ ਸਿੰਘ ਗਿੱਲ, ਜਨਰਲ ਸਕੱਤਰ ਨਰੋਤਮ ਬੋਹਤ, ਮੇਰਟ ਨਗਰ ਨਿਗਮ ਮੋਗਾ ਕੁਲਵੰਤ ਰਾਏ, ਪ੍ਰੇਮ ਭੂਸ਼ਨ ਪ੍ਰਧਾਨ ਬਲਾਇੰਡਸ ਐਸੋਸੀਏਸ਼ਨ, ਸਰਪੰਚ ਅਰਸ਼ਦੀਪ ਸਿੰਘ ਬਰਾੜ ਬੁੱਕਣ ਵਾਲਾ, ਐਨ.ਆਰ.ਆਈ. ਨਿਰਮਲ ਸਿੰਘ ਨੂਰ, ਸਾਬਕਾ ਸਰਪੰਚ ਸੁਖਜਿੰਦਰ ਸਿੰਘ ਬਿੱਟਾ ਮਨੀਲਾ, ਪ੍ਰਧਾਨ ਮੁਕੰਦ ਸਿੰਘ ਮੋਠਾਂਵਾਲੀ, ਲੇਖਕ ਦਿਲਬਾਗ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ ਆਗੂ ਦਿਲਬਾਗ ਸਿੰਘ ਰੰਧਾਵਾ, ਗੁਰਚਰਨ ਸਿੰਘ ਬਿੱਟੂ ਸਿੰਘਾਂਵਾਲਾ, ਰਵੀ ਭੱਟੀ ਕੈਨੇਡਾ, ਇੰਦਰਜੀਤ ਸਿੰਘ ਸਿੰਘਾਂਵਾਲਾ ਕੈਨੇਡਾ, ਡਾ. ਮਲਕੀਤ ਸਿੰਘ ਕਿੰਗਰਾ ਸਮਾਧ ਭਾਈ, ਰੁਪਿੰਦਰ ਸਿੰਘ ਗਿੱਲ ਪਾਰਕ ਐਂਡ ਹੋਟਲ, ਦਿਲਬਾਗ ਸਿੰਘ ਬਿੱਟੂ ਅਕਾਲੀ ਆਗੂ, ਰੋਜ਼ਾਨਾ 'ਅਜੀਤ' ਦੇ ਪੱਤਰਕਾਰ ਜਸਵਿੰਦਰ ਸਿੰਘ ਫ਼ਤਿਹਗੜ੍ਹ ਪੰਜਤੂਰ, ਹਰਦੇਵ ਸਿੰਘ ਮਾਨ ਅਜੀਤਵਾਲ, ਅਮੋਲਕ ਸਿੰਘ ਕਲਸੀ ਕਿਸ਼ਨਪੁਰਾ, ਗੁਰਮੀਤ ਸਿੰਘ ਖ਼ਾਲਸਾ ਕੋਟ ਈਸੇ ਖਾਂ, ਜਗਰੂਪ ਸਿੰਘ ਮਠਾੜੂ ਠੱਠੀ ਭਾਈ, ਗੁਰਜੰਟ ਸਿੰਘ ਕਲਸੀ ਸਮਾਲਸਰ, ਗੁਰਚਰਨ ਸਿੰਘ ਚਰਨਾ ਸਿੰਘਾਂਵਾਲਾ, ਸਰਪੰਚ ਤੀਰਥ ਸਿੰਘ ਕਾਲਾ ਸਿੰਘਾਂਵਾਲਾ, ਡਾ. ਬਲਤੇਜ ਸਿੰਘ ਵੈਟਰਨਰੀ ਅਫ਼ਸਰ, ਇੰਸਪੈਕਟਰ ਚਰਨਜੀਤ ਸਿੰਘ ਪੰਜਾਬ ਪੁਲਿਸ, ਸੂਬੇਦਾਰ ਜਗਦੀਪ ਸਿੰਘ ਭੱਟੀ, ਰਾਜਦੀਪ ਸਿੰਘ ਬੁੱਕਣ ਵਾਲਾ, ਭੁਪਿੰਦਰ ਸਿੰਘ ਸਿੰਘਾਂਵਾਲਾ, ਆਗਿਆਪਾਲ ਸਿੰਘ ਬੱਬਾ ਪ੍ਰਧਾਨ ਟਰੱਕ ਯੂਨੀਅਨ ਮੋਗਾ, ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ, ਹਰਦੇਵ ਸਿੰਘ ਚਾਨਾ, 'ਅਜੀਤ' ਉਪ ਦਫ਼ਤਰ ਮੋਗਾ ਦੇ ਇੰਚਾਰਜ ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ, ਅਸ਼ੋਕ ਬਾਂਸਲ, ਹਰਜੀਤ ਸਿੰਘ ਨਿਧਾਂਵਾਲਾ, ਗੁਰਤੇਜ ਸਿੰਘ ਬਰਾੜ ਸੀਨੀਅਰ ਅਪਰੇਟਰ, ਧਰਮ ਸਿੰਘ ਘਾਰੂ ਅਪਰੇਟਰ, ਲਖਵੀਰ ਸਿੰਘ ਅਪਰੇਟਰ, ਰਣਦੀਪਪਾਲ ਸਿੰਘ ਅਕਾਊਾਟੈਂਟ, ਰਾਕੇਸ਼ ਕੁਮਾਰ, ਫਾਰਮਾਸਿਸਟ ਰਾਜੇਸ਼ ਭਾਰਦਵਾਜ, ਡਾ. ਗੌਤਮਬੀਰ ਸੋਢੀ ਸਿਵਲ ਹਸਪਤਾਲ ਮੋਗਾ, ਏ.ਪੀ.ਆਰ.ਓ. ਪਰਮ ਨਰੂਲਾ, ਅਜਮੇਰ ਸਿੰਘ ਸੈਕਟਰੀ ਚੜਿੱਕ, ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਗੋਪੀ ਰਾਊਕੇ, ਸਰਬਜੀਤ ਸਿੰਘ ਰੌਲੀ, ਨਵਦੀਪ ਸਿੰਘ ਮਹੇਸ਼ਰੀ, ਹਰਪਾਲ ਸਹਾਰਨ ਸ਼ਾਮਿਲ ਹਨ | ਸਵਰਨ ਸਿੰਘ ਭੱਟੀ ਨਮਿਤ ਪਾਠ ਦਾ ਭੋਗ ਅੱਜ 27 ਫਰਵਰੀ ਦਿਨ ਸ਼ੁੱਕਰਵਾਰ ਨੂੰ ਪਿੰਡ ਬੁੱਕਣ ਵਾਲਾ ਵਿਖੇ ਗੁਰਦੁਆਰਾ ਚੰਨੂ ਪੱਤੀ ਦੇ ਸਥਾਨ 'ਤੇ 12 ਤੋਂ 1 ਦੇ ਦਰਮਿਆਨ ਪੈਣਗੇ |

Ad Position 22
No active advertisement
ਪਿਛਲੀ ਖ਼ਬਰ ਐਨ.ਆਰ.ਆਈ. ਸਵਰਨਜੀਤ ਸਿੰਘ ਸੰਨੀ ਜੋਗੇਵਾਲਾ ਨੇ ਸਮਾਗਮ ਕਰਵਾਇਆ ਅਗਲੀ ਖ਼ਬਰ ਯੋਗ ਸਾਧਕਾਂ ਨੇ ਵਿਦਿਆਰਥਣਾਂ ਦੀ ਪੜ੍ਹਾਈ 'ਚ ਆਰਥਿਕ ਮਦਦ ਕੀਤੀ <br/>
Ad Position 24