25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਗਲੋਬਲ ਵਿਜ਼ਡਮ ਕਾਨਵੈਂਟ ਸਕੂਲ 'ਚ ਐਕਸਲ ਏ.ਆਈ. ਕੋਡ ਜੂ ਅਧਿਆਪਕ ਵਰਕਸ਼ਾਪ ਕਰਵਾਈ <br/>

Ad Position 21
No active advertisement
ਅਜੀਤ ਡੈਸਕ 13-03-2026
ਧਰਮਕੋਟ, 12 ਮਾਰਚ (ਪਰਮਜੀਤ ਸਿੰਘ)-ਮੋਗਾ ਜ਼ਿਲੇ੍ਹ ਦੀ ਨਾਮਵਰ ਵਿੱਦਿਅਕ ਸੰਸਥਾ ਗਲੋਬਲ ਵਿਜ਼ਡਮ ਕਾਨਵੈਂਟ ਸਕੂਲ 'ਚ ਐਕਸਲ ਏ.ਆਈ. ਕੋਡਜੂ ਦੀ ਟੀਮ ਦੇ ਮੈਂਬਰ ਪਾਰਥ ਸ਼ੁਕਲਾ ਦੁਆਰਾ ਵਰਕਸ਼ਾਪ ਕੀਤੀ ਗਈ | ਵਰਕਸ਼ਾਪ 'ਚ ਗਲੋਬਲ ਵਿਜ਼ਡਮ ਕਾਨਵੈਂਟ ਸਕੂਲ ਦੇ ਅਧਿਆਪਕਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ, ਕੰਪਿਊਟਰ ਸਾਇੰਸ ਤੇ ਡਿਜੀਟਲ ਹੁਨਰਾਂ ਨੂੰ ਸਕੂਲੀ ਪਾਠਕ੍ਰਮ ਵਿਚ ਏਕੀਕਿ੍ਤ ਕਰਨ ਲਈ ਇੰਟਰ ਐਕਟਿਵ, ਹੈਂਡਸ-ਆਨ ਏ.ਆਈ. ਅਤੇ ਕੋਡਿੰਗ ਵਰਕਸ਼ਾਪ ਵਿਚ ਜਾਣਕਾਰੀ ਦਿੱਤੀ | ਇਹ ਵਰਕਸ਼ਾਪਾਂ ਉਨ੍ਹਾਂ ਦੇ ''ਐਕਸਲ ਏ ਆਈ'' ਤੇ ''ਕੋਡਜੂ ਟੀਚਬੂਸਟ'' ਪ੍ਰੋਗਰਾਮਾਂ ਦਾ ਹਿੱਸਾ ਹਨ, ਜਿਸ ਦਾ ਉਦੇਸ਼ ਆਧੁਨਿਕ ਭਵਿੱਖ ਲਈ ਤਿਆਰ ਸਿਖਲਾਈ ਦੀ ਸਹੂਲਤ ਲਈ ਅਧਿਆਪਕਾਂ ਨੂੰ ਸਸ਼ਕਤ ਬਣਾਉਣਾ ਹੈ | ਵਰਕਸ਼ਾਪ ਦੇ ਅੰਤ ਵਿਚ ਸਕੂਲ ਦੇ ਚੇਅਰਮੈਨ ਡਾ. ਗੁਰਨਾਮ ਸਿੰਘ ਭੁੱਲਰ ਅਤੇ ਮੈਨੇਜਮੈਂਟ ਸ੍ਰੀਮਤੀ ਬਲਜੀਤ ਕੌਰ ਭੁੱਲਰ ਅਤੇ ਪਿ੍ੰਸੀਪਲ ਸਮੀਤਾ ਸਿੰਘ ਨੇ ਐਕਸਲ ਏ.ਆਈ. ਕੋਡਜੂ ਦੀ ਟੀਮ ਦਾ ਸਕੂਲ 'ਚ ਪਹੁੰਚਣ 'ਤੇ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਦੋ ਵਿਸ਼ੇਸ਼ ਸਿਹਤ ਕੈਂਪ ਲਗਾਏ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸਨੀ ਗਿੱਲ ਨੇ ਕੀਤੀਆਂ ਸਰਕਲ ਚੜਿੱਕ ਦੇ ਪਿੰਡਾਂ ਵਿਚ ਮੀਟਿੰਗਾਂ <br/>
Ad Position 24