16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਕੈਂਪ <br/>

Ad Position 21
repet_subhas-goyals [Copy P29]
ਅਜੀਤ ਡੈਸਕ 06-04-2026
ਮੋਗਾ, 5 ਅਪ੍ਰੈਲ (ਸੁਰਿੰਦਰਪਾਲ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਦੁਸਾਂਝ ਰੋਡ ਸਥਿਤ ਸਥਾਨਕ ਆਸ਼ਰਮ ਵਿਖੇ ਵਿਸ਼ਵ ਸ਼ਾਂਤੀ ਤੇ ਕਲਿਆਣ ਦੇ ਉਦੇਸ਼ ਨਾਲ ਵਿਲੱਖਣ ਯੋਗ ਤੇ ਧਿਆਨ ਕੈਂਪ ਲਗਾਇਆ ਗਿਆ ਜਿਸ ਦੇ ਅੱਜ ਪਹਿਲੇ ਦਿਨ ਸੰਸਥਾਨ ਵਲੋਂ ਗੁਰੂ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ ਸਵਾਮੀ ਵਿਗਿਆਨਾਨੰਦ ਨੇ ਸਮਝਾਇਆ ਕਿ ਸਤਿਗੁਰੂ 'ਤੇ ਵਿਸ਼ਵਾਸ ਸ਼ਿਸ਼ ਦੇ ਜੀਵਨ ਵਿਚ ਸਭ ਤੋਂ ਵੱਡੀ ਸ਼ਕਤੀ ਹੈ | ਜਦੋਂ ਕਿਸੇ ਵਿਅਕਤੀ, ਵਸਤੂ ਜਾਂ ਭਾਵਨਾ ਵਿਚ ਪੂਰਨ ਵਿਸ਼ਵਾਸ ਜਾਗਦਾ ਹੈ, ਤਾਂ ਸਾਡੀ ਇਕਾਗਰਤਾ ਉਸ ਵਿਅਕਤੀ, ਵਸਤੂ ਜਾਂ ਭਾਵਨਾ ਨਾਲ ਸੂਖਮ ਰੂਪ ਵਿਚ ਜੁੜ ਜਾਂਦੀ ਹੈ | ਗੁਰੂ ਦੀ ਸੁਰੱਖਿਆ ਹੇਠ ਆਉਣ ਤੋਂ ਬਾਅਦ ਹੀ ਸ਼ਿਸ਼ ਆਪਣੀ ਜ਼ਮੀਰ ਤੇ ਜੀਵਨ ਵਿਚ ਸਕਾਰਾਤਮਿਕ ਤਬਦੀਲੀਆਂ ਦਾ ਅਨੁਭਵ ਕਰਦਾ ਹੈ, ਬ੍ਰਹਮ ਦਾ ਅਨੁਭਵੀ ਗਿਆਨ ਪ੍ਰਾਪਤ ਕਰਦਾ ਹੈ | ਪ੍ਰੋਗਰਾਮ 'ਚ ਸਾਧਵੀ ਸ਼ਿਪਰਾ ਭਾਰਤੀ ਤੇ ਪ੍ਰੀਤੀ ਭਾਰਤੀ ਨੇ ਮੰਤਰ ਤੇ ਭਜਨ ਗਾ ਕੇ ਸੰਗਤ ਦਾ ਮਾਰਗ ਦਰਸ਼ਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਭਗਵੰਤ ਮਾਨ ਦੀ ਮੋਗਾ ਰੈਲੀ ਸਰਕਾਰੀ ਰੈਲੀ ਹੋ ਨਿੱਬੜੀ-ਰਵੀ ਗਰੇਵਾਲ ਅਗਲੀ ਖ਼ਬਰ ਦਰਬਾਰ ਸੰਪ੍ਰਦਾਇ ਲੋਪੋਂ ਵਲੋਂ ਧਾਰਮਿਕ ਦੀਵਾਨ ਸਜਾਏ <br/>
Ad Position 24