ਮੋਗਾ, 7 ਅਪ੍ਰੈਲ (ਜਸਪਾਲ ਸਿੰਘ ਬੱਬੀ)-ਰਾਜਪੂਤ ਭਲਾਈ ਸੰਸਥਾ ਮੋਗਾ ਦੇ ਜਨਰਲ ਇਜਲਾਸ ਵਿਚ ਅਗਲੇ ਚਾਰ ਸਾਲਾਂ ਲਈ ਸਰਬਸੰਮਤੀ ਨਾਲ ਪ੍ਰਧਾਨ ਜਸਵੰਤ ਸਿੰਘ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ, ਮੀਤ ਪ੍ਰਧਾਨ ਹਰਮੀਤ ਸਿੰਘ, ਚੇਅਰਮੈਨ ਜਸਵੰਤ ਸਿੰਘ, ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ, ਜਨਰਲ ਸਕੱਤਰ ਕੁਲਦੀਪ ਸਿੰਘ ਕੋਮਲ, ਸਹਾਇਕ ਸਕੱਤਰ ਤੇਜਪਾਲ ਸਿੰਘ ਜੌੜਾ, ਵਿੱਤ ਸਕੱਤਰ ਵਿਜੇ ਕੁਮਾਰ ਕੰਡਾ, ਪੈੱ੍ਰਸ ਸਕੱਤਰ ਤੇਜਿੰਦਰ ਸਿੰਘ ਜਸ਼ਨ, ਲੀਗਲ ਐਡਵਾਈਜ਼ਰ ਸਤਵੰਤ ਸਿੰਘ ਜੌੜਾ, ਪ੍ਰਾਜੈਕਟ ਚੇਅਰਮੈਨ ਚਮਕੌਰ ਸਿੰਘ ਭਿੰਡਰ, ਸਲਾਹਕਾਰ ਹਰਦੀਪ ਸ਼ੀਂਹ, ਸਰਪ੍ਰਸਤ ਡਾ. ਪ੍ਰੇਮ ਸਿੰਘ, ਪ੍ਰੋ. ਸੁਰਜੀਤ ਸਿੰਘ ਕਾਉਂਕੇ, ਭੁਪਿੰਦਰ ਸਿੰਘ ਧੁੰਨਾ, ਸ਼ਵਿੰਦਰ ਸਿੰਘ, ਹਰਜਿੰਦਰ ਸਿੰਘ ਕੰਡਾ, ਮਨਜੀਤ ਸਿੰਘ, ਸੁਰਿੰਦਰ ਸਿੰਘ ਬਾਵਾ ਚੁਣੇ ਗਏ | ਚੋਣ ਪ੍ਰਕਿਰਿਆ ' ਭੁਪਿੰਦਰ ਸਿੰਘ ਧੁੰਨਾ, ਡਾ. ਪ੍ਰੇਮ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ | ਸਾਰੇ ਅਹੁਦੇਦਾਰਾਂ ਨੇ ਨਿਕਟ ਭਵਿੱਖ ਵਿੱਚ ਸੰਸਥਾ ਨੂੰ ਸਮਰਪਿਤ ਹੋ ਕੇ ਹਮੇਸ਼ਾ ਕਾਰਜਸ਼ੀਲ ਰਹਿਣ ਦੀ ਵਚਨਬੱਧਤਾ ਨੂੰ ਦੁਹਰਾਇਆ |