11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋ ਵਿਖੇ ਪੁੰਨਿਆ ਦਾ ਦਿਹਾੜਾ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਨਿਹਾਲ ਸਿੰਘ ਵਾਲਾ, 10 ਅਪ੍ਰੈਲ (ਸੁਖਦੇਵ ਸਿੰਘ ਖ਼ਾਲਸਾ)-ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ ਮੌਕੇ ਸੰਤ ਆਸ਼ਰਮ ਲੋਪੋਂ ਵਿਖੇ ਦਰਬਾਰ ਧਾਰਮਿਕ ਨੂਰੀ ਦੀਵਾਨ ਸਜਾਇਆ ਗਿਆ | ਇਸ ਮੌਕੇ ਪ੍ਰਕਾਸ਼ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਦਰਬਾਰ ਸੰਪਰਦਾਇ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਵਲੋਂ ਗੁਰਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਕਿਹਾ ਮਨੁੱਖਾ ਜੀਵਨ ਸਾਨੂੰ ਪ੍ਰਮਾਤਮਾ ਦੀ ਬੰਦਗੀ ਕਰਨ ਲਈ ਮਿਲਿਆ ਹੈ ਪਰ ਅਸੀਂ ਦੁਨਿਆਵੀ ਰਸਾਂ 'ਚ ਫਸ ਕੇ ਉਸ ਪ੍ਰਭੂ ਨੂੰ ਵਿਸਾਰ ਕੇ ਆਪਣੀ ਹੰਉਮੈ ਹੰਕਾਰ 'ਚ ਮੈਂ ਤੇ ਮੇਰੀ 'ਚ ਫਸ ਕੇ ਰਹਿ ਗਏ ਹਾਂ | ਇਸ ਮੌਕੇ ਭਗੀਰਥ ਸਿੰਘ ਲੋਪੋ, ਜਥੇਦਾਰ ਸੁਖਚੈਨ ਸਿੰਘ ਘੋਲੀਆ, ਗਿਆਨੀ ਰਜਿੰਦਰ ਸਿੰਘ ਛੱਜਾਂ ਵਾਲ, ਭਾਊ ਗੁਰਮੇਲ ਸਿੰਘ ਵਲਟੋਹਾ, ਜਸਵਿੰਦਰ ਸਿੰਘ ਮੱਲ੍ਹੀ ਕੈਨੇਡਾ, ਕੁਲਵੰਤ ਸਿੰਘ ਰਸੂਲਪੁਰ, ਭਾਊ ਬਲਵਿੰਦਰ ਲਹੁਕੇ, ਮਲਕੀਤ ਸਿੰਘ ਲੁਧਿਆਣਾ, ਮਿਸਤਰੀ ਪੂਰਨ ਸਿੰਘ ਬੁਰਜ ਕਲਾਲਾ, ਫ਼ੌਜੀ ਦਲਜੀਤ ਸਿੰਘ ਮਾਣੰੂਕੇ, ਸੋਨੂੰ ਖਹਿਰਾ, ਸਰਬਜੀਤ ਸਿੰਘ ਲੋਪੋ, ਅਜਮੇਰ ਸਿੰਘ ਅਜੀਤਵਾਲ, ਜਸਪਾਲ ਸਿੰਘ ਰਾਏਕੋਟ, ਗੁਰਚਰਨ ਸਿੰਘ ਲੋਪੋ, ਕਰਤਾਰ ਸਿੰਘ ਲੋਪੋ, ਹਰਦੇਵ ਸਿੰਘ ਕੈਰੇ, ਆਤਮਾ ਸਿੰਘ ਜੌਹਲ, ਜੋਰਾ ਸਿੰਘ ਘੋਲੀਆ, ਗੁਰਚਰਨ ਸਿੰਘ ਮੋਗਾ, ਚਮਕੌਰ ਸਿੰਘ ਘੋਲੀਆ, ਠੇਕੇਦਾਰ ਲਾਭ ਸਿੰਘ ਕੁਲਾਰ, ਅਮਰ ਸਿੰਘ ਨੰਗਲ, ਧਰਮ ਸਿੰਘ ਲੁਧਿਆਣਾ, ਹਰਬੰਸ ਸਿੰਘ ਦਾਦ, ਫ਼ੌਜੀ ਸਰੂਪ ਸਿੰਘ, ਕਵੀਸ਼ਰ ਰੇਸ਼ਮ ਸਿੰਘ ਚੜਿੱਕ, ਗੁਰਨਾਮ ਸਿੰਘ ਦੇਹੜਕਾ, ਮੈਂਬਰ ਬਲੌਰ ਸਿੰਘ ਲੱਖਾ, ਸੋਖਾ ਸਿੰਘ ਮੱਲ੍ਹਾ, ਮਹਿੰਦਰ ਸਿੰਘ ਜਗਰਾਉਂ, ਡਾ. ਬਿੱਲੂ ਲੋਪੋ, ਕੁਲਵੰਤ ਸਿੰਘ ਘੋਲੀਆ, ਮਿਸਤਰੀ ਬਸੰਤ ਸਿੰਘ ਲੋਪੋ, ਨਾਹਰ ਸਿੰਘ ਲੋਪੋ, ਹਰਦੀਪ ਸਿੰਘ ਬੁੱਟਰ, ਰਾਮ ਸਿੰਘ ਰਸੂਲਪੁਰ, ਪਰਸ ਰਾਮ ਲੋਪੋਂ, ਭਾਊ ਤਾਰਾ ਸਿੰਘ ਮਾਨੋਚਾਹਲ, ਮਨਜਿੰਦਰ ਸਿੰਘ ਕਲਸੀ ਲੁਧਿਆਣਾ, ਸਵਰਨ ਸਿੰਘ ਰਸੂਲਪੁਰ, ਸੁਖਮਿੰਦਰ ਸਿੰਘ ਰਸੂਲਪੁਰ, ਦਰਸ਼ਨ ਸਿੰਘ ਲੱਖਾ, ਜਸਵੀਰ ਸਿੰਘ ਉਮੈਦਪੁਰ, ਬੱਗਾ ਸਿੰਘ ਲੋਪੋ, ਨੈਬ ਸਿੰਘ ਮੀਨੀਆਂ, ਇਕਬਾਲ ਸਿੰਘ ਮਾਣੰੂਕੇ, ਨਛੱਤਰ ਸਿੰਘ ਢੁੱਡੀਕੇ, ਪ੍ਰੀਤਮ ਸਿੰਘ ਭੱਟੀ ਢੁੱਡੀਕੇ, ਨਾਜ਼ਰ ਸਿੰਘ ਲੱਖਾ, ਬੂਟਾ ਸਿੰਘ ਹਠੂਰ, ਜਸਵੰਤ ਸਿੰਘ ਸੰਗੋਵਾਲ, ਬਚਨ ਸਿੰਘ ਬਾਰਨਹਾੜਾ, ਕੁਲਵੰਤ ਸਿੰਘ ਲੋਪੋ, ਗੁਰਮੇਲ ਸਿੰਘ ਲੋਪੋ, ਬਲਵਿੰਦਰ ਸਿੰਘ ਮੀਨੀਆਂ, ਗ੍ਰੰਥੀ ਜੋਰਾ ਸਿੰਘ ਲੋਪੋ, ਭੋਲਾ ਸ਼ਰਮਾ ਕੋਟ ਈਸੇ ਖਾਂ, ਕਾਕਾ ਸਿੰਘ, ਫ਼ੌਜੀ ਹਾਕਮ ਸਿੰਘ ਢੁੱਡੀਕੇ ਆਦਿ ਸੰਗਤਾਂ ਨੇ ਪੁੱਜ ਕੇ ਲਾਹਾ ਪ੍ਰਾਪਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਕੋਠੇ ਕਰਤਾਰ ਸਿੰਘ ਵਿਖੇ ਮੋਟਰ ਦਾ ਉਦਘਾਟਨ <br/> ਅਗਲੀ ਖ਼ਬਰ ਓ.ਪੀ.ਕੁਮਾਰ ਸੋਸ਼ਲ ਵੈੱਲਫੇਅਰ ਕਲੱਬ ਦੇ ਪ੍ਰਧਾਨ ਬਣੇ <br/>
Ad Position 24