02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪਲਤਾ ਟਰੈਵਲ ਦੇ ਐੱਮ.ਡੀ. ਭੁਪਿੰਦਰ ਪਲਤਾ ਤੇ ਸੁਭਾਸ਼ ਪਲਤਾ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 19-04-2026
ਮੋਗਾ, 18 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪਲਤਾ ਟਰੈਵਲ ਦੇ ਐੱਮ.ਡੀ. ਭੁਪਿੰਦਰ ਪਲਤਾ ਦੇ ਪੂਜਨੀਕ ਪਿਤਾ ਤੇ ਸੁਭਾਸ਼ ਪਲਤਾ ਚੇਅਰਮੈਨ ਹੋਲੀ ਹਾਰਟ ਸਕੂਲ ਤੇ ਚੇਅਰਮੈਨ ਗੋਲਡਨ ਟਰੈਵਲ ਮੋਗਾ ਦੇ ਵੱਡੇ ਭਰਾਤਾ ਮੋਹਨ ਲਾਲ ਪਲਤਾ ਜੋ ਕਿ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ | ਉਹ 68 ਵਰਿ੍ਹਆਂ ਦੇ ਸਨ | ਇਸ ਦੁੱਖ ਦੀ ਘੜੀ ਵਿਚ ਭੁਪਿੰਦਰ ਪਲਤਾ, ਸੁਭਾਸ਼ ਪਲਤਾ, ਮਦਨ ਪਲਤਾ ਰਣੀਆਂ, ਸੋਹਣ ਪਲਤਾ ਬੱਧਨੀ, ਕੁਲਦੀਪ ਪਲਤਾ ਮੋਗਾ, ਸੰਦੀਪ ਕੁਮਾਰ ਸਨੀ ਢੰਡ ਡਾਇਰੈਕਟਰ ਗੋਲਡਨ ਟਰੈਵਲ ਤੇ ਬਿੱਟੂ ਫੈਕਸ, ਅਮਿਤ ਪਲਤਾ ਡਾਇਰੈਕਟਰ ਗੋਲਡਨ ਐਜੂਕੇਸ਼ਨਸ, ਡਾ. ਸ਼ੁਭਮ ਪਲਤਾ ਤੇ ਸਮੂਹ ਪਲਤਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸਾਬਕਾ ਪੁਲਿਸ ਇੰਸਪੈਕਟਰ ਬਲਜਿੰਦਰ ਸਿੰਘ ਮਾਹਲਾ, ਡਾ. ਸੁਰੇਸ਼ ਕੁਮਾਰ, ਸਤੀਸ਼ ਭੱਲਾ ਘੱਲ ਕਲਾਂ, ਪਰਮਪਾਲ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ, ਹਰਮੇਲ ਸਿੰਘ ਐਸ.ਬੀ.ਆਈ. ਰਣੀਆਂ, ਨਿਰਭੈ ਸਿੰਘ ਰਣੀਆਂ, ਕੇਵਲ ਭੇਖਾ ਏ.ਐਸ.ਆਈ., ਜੋਗਿੰਦਰ ਸਿੰਘ ਰੀਡਰ ਐਸ.ਐਸ.ਪੀ. ਮੋਗਾ, ਬਲਵਿੰਦਰ ਸਿੰਘ ਸਾਬਕਾ ਇੰਸਪੈਕਟਰ, ਰੇਸ਼ਮ ਸਿੰਘ ਥਾਣੇਦਾਰ, ਵੀਸੂ ਮਲਕ, ਹਨੀ ਯੋਗੇਸ਼, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਮਾਣੂੰਕੇ ਸਾਬਕਾ ਚੇਅਰਮੈਨ, ਵਿਨੋਦ ਬਾਂਸਲ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਦਵਿੰਦਰਪਾਲ ਸਿੰਘ ਰਿੰਪੀ ਪ੍ਰੈਜ਼ੀਡੈਂਟ ਬਾਬਾ ਕੁੰਦਨ ਸਿੰਘ ਲਾਅ ਕਾਲਜ, ਡਾ. ਇਕਬਾਲ ਸਿੰਘ, ਡਾ. ਗੁਰਚਰਨ ਸਿੰਘ, ਡਾ. ਪ੍ਰਭਦਿਆਲ ਸਿੰਘ ਰਣੀਆਂ, ਕੁਲਵੰਤ ਸਿੰਘ ਠੇਕੇਦਾਰ ਰਣੀਆਂ, ਪਿ੍ਤਪਾਲ ਸਿੰਘ ਰਣੀਆਂ ਐਮ.ਡੀ. ਰਣੀਆਂ ਇੰਟਰਪ੍ਰਾਈਜਜ਼, ਜਗਮੀਤ ਸਿੰਘ ਮੈਂਬਰ ਪੰਚਾਇਤ ਰਣੀਆਂ, ਕੁਲਬੀਰ ਸ਼ਰਨ ਭੱਲਾ ਕਬੱਡੀ ਖਿਡਾਰੀ ਘੱਲ ਕਲਾਂ, ਮਨਜੀਤ ਸਿੰਘ ਲਾਂਬਾ ਲੁਧਿਆਣਾ, ਰਾਜੀਵ ਬਾਂਸਲ ਐਵਰ ਗਰੀਨ ਟਰੈਵਲਜ਼ ਚੰਡੀਗੜ੍ਹ, ਗੁਰਸੇਵਕ ਸਿੰਘ ਸੇਵਾ-ਮੁਕਤ ਮੰਡੀ ਸੁਪਰਵਾਈਜ਼ਰ ਮੋਗਾ, ਹਰਸ਼ ਵਰਧਨ ਸਿੰਘ ਗਿੱਲ ਰਣੀਆਂ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਤੇ ਇਲਾਕੇ ਦੇ ਪਤਵੰਤੇ ਸ਼ਾਮਿਲ ਹਨ | ਸਵ: ਮੋਹਨ ਲਾਲ ਪਲਤਾ ਦਾ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ਰਸਮਾਂ ਨਾਲ 20 ਅਪ੍ਰੈਲ ਦਿਨ ਸੋਮਵਾਰ ਨੂੰ ਸਥਾਨਕ ਸ਼ਹਿਰ ਦੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਰਣੀਆਂ ਇੰਟਰਪ੍ਰਾਈਜਜ਼ ਮੋਗਾ ਨੇ ਲਗਵਾਇਆ ਕੈਨੇਡਾ ਦਾ ਸੁਪਰ ਵੀਜ਼ਾ <br/> ਅਗਲੀ ਖ਼ਬਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਨੇ ਆਪਣੀਆਂ ਤਿਆਰੀਆਂ ਤੇਜ਼ ਕੀਤੀਆਂ
Ad Position 24
No active advertisement