17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪ੍ਰਦੇਸੀ ਫਾਊਾਡੇਸ਼ਨ ਮੋਗਾ ਵਲੋਂ ਗਿੱਦੜਵਿੰਡੀ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਸਟੇਸ਼ਨਰੀ ਵੰਡੀ <br/>

Ad Position 21
No active advertisement
ਅਜੀਤ ਡੈਸਕ 22-04-2026
ਮੋਗਾ, 21 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪ੍ਰਦੇਸੀ ਫਾਊਾਡੇਸ਼ਨ ਮੋਗਾ ਵਲੋਂ ਮਹਿੰਦਰ ਸਿੰਘ ਸੰਘਾ ਪ੍ਰਦੇਸੀ ਸਾਹਿਬ ਦੀ ਮਿੱਠੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਪਿੰਡ ਗਿੱਦੜਵਿੰਡੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਰੇ ਬੱਚਿਆਂ ਨੂੰ ਸਾਰੇ ਵਿਸ਼ਿਆਂ ਦੀਆਂ ਕਾਪੀਆਂ ਅਤੇ ਟਾਫ਼ੀਆਂ ਦਿੱਤੀਆਂ ਗਈਆਂ | ਪੰਜਵੀਂ ਤੇ ਚੌਥੀ ਜਮਾਤ ਲਈ ਪੰਜ ਪੰਜ, ਤੀਜੀ ਦੂਜੀ ਤੇ ਪਹਿਲੀ ਜਮਾਤ ਲਈ ਤਿੰਨ ਤਿੰਨ ਤੇ ਨਰਸਰੀ ਲਈ ਦੋ ਦੋ ਥਰੀ ਇੰਨ ਵੰਨ ਕਾਪੀਆਂ ਦਿੱਤੀਆਂ ਗਈਆਂ | ਜੋ ਬੱਚੇ ਸਕੂਲ ਨਹੀਂ ਆਏ ਜਾਂ ਬਾਅਦ 'ਚ ਦਾਖ਼ਲ ਹੋਣਗੇ ਉਨ੍ਹਾਂ ਦੀਆਂ ਕਾਪੀਆਂ ਦੇ ਬੰਡਲ ਸਕੂਲ ਸਟਾਫ਼ ਨੂੰ ਦੇ ਦਿੱਤੇ ਗਏ ਹਨ | ਉਹ ਸਕੂਲ ਅਧਿਆਪਕਾਂ ਤੋਂ ਆਪਣੀਆਂ ਕਾਪੀਆਂ ਲੈ ਸਕਣਗੇ | ਸਕੂਲ ਵਿਚ ਹੁਣ ਤੱਕ ਇਕ ਸੌ ਅਠਾਰਾਂ ਬੱਚੇ ਦਾਖ਼ਲ ਹੋ ਚੁੱਕੇ ਹਨ | ਪ੍ਰਦੇਸੀ ਫਾਊਾਡੇਸ਼ਨ ਦੇ ਪ੍ਰਧਾਨ ਨਵਤੇਜ ਸਿੰਘ ਸੰਘਾ ਨੇ ਦੱਸਿਆ ਕਿ ਇਸ ਸਕੂਲ ਦੇ ਸਾਰੇ ਬੱਚਿਆਂ ਦੇ ਨਾਲ-ਨਾਲ ਹੋਰ ਲੋੜਵੰਦ ਬੱਚਿਆਂ ਨੂੰ ਵੀ ਕਾਪੀਆਂ ਦਿੱਤੀਆਂ ਜਾਂਦੀਆਂ ਹਨ | ਇਕ ਮੁਫ਼ਤ ਡਿਸਪੈਂਸਰੀ ਵੀ ਚਲਾਈ ਜਾ ਰਹੀ ਹੈ | ਕੁਝ ਬੱਚਿਆਂ ਦੀ ਪੜ੍ਹਾਈ 'ਚ ਵੀ ਮਦਦ ਕੀਤੀ ਜਾਂਦੀ ਹੈ | ਇਸ ਸਮੇਂ ਫਾਊਾਡੇਸ਼ਨ ਦੇ ਸਰਪ੍ਰਸਤ ਮਾਤਾ ਸੁਰਜੀਤ ਕੌਰ, ਕਮਲਜੀਤ ਕੌਰ, ਫ਼ਤਿਹਜੀਤ ਸਿੰਘ ਸੰਘਾ, ਬਿੰਦਰ ਸਿੰਘ ਮੀਨ, ਰਜਿੰਦਰਪਾਲ ਸਿੰਘ, ਜਸਵੰਤ ਸਿੰਘ, ਦਵਿੰਦਰਪਾਲ ਸਿੰਘ, ਰਿੰਪਲ ਸੰਘਾ, ਸ਼ੁਭਦੀਪ ਸਿੰਘ, ਚਰਨਜੀਤ ਕੌਰ, ਕੁਲਦੀਪ ਕੌਰ ਸਾਰੇ ਫਾਊਾਡੇਸ਼ਨ ਮੈਂਬਰ ਅਤੇ ਸਕੂਲ ਦਾ ਸਾਰਾ ਸਟਾਫ਼ ਹਾਜ਼ਰ ਸੀ | ਅਖੀਰ ਵਿਚ ਹੈੱਡ ਟੀਚਰ ਮੈਡਮ ਨੇ ਪ੍ਰਦੇਸੀ ਫਾਊਾਡੇਸ਼ਨ ਦਾ ਧੰਨਵਾਦ ਕੀਤਾ ਜੋ ਪਿਛਲੇ ਲੰਬੇ ਸਮੇਂ ਤੋਂ ਹਰ ਸਾਲ ਬੱਚਿਆਂ ਨੂੰ ਸਾਰੀ ਸਟੇਸ਼ਨਰੀ ਦੇ ਰਹੇ ਹਨ ਅਤੇ ਇਕ ਵਾਰ ਸਟੇਸ਼ਨਰੀ ਦੇ ਨਾਲ ਸਕੂਲ ਬੈਗ ਤੇ ਸਰਦੀਆਂ 'ਚ ਗਰਮ

Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਪ੍ਰੀਖਿਆ ਵਿਚ ਅਕਾਲ ਅਕੈਡਮੀ ਬਾਕਰਵਾਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਮਾਤਾ ਮੁਖਤਿਆਰ ਕੌਰ ਵਾਂਦਰ ਨਮਿਤ ਸ਼ਰਧਾਂਜਲੀ ਸਮਾਗਮ <br/>
Ad Position 24