ਮੋਗਾ, 26 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੋਗਾ ਦੇ ਮਸ਼ਹੂਰ ਕਾਰੋਬਾਰੀ ਨਿਊ ਚਮਕੌਰ ਜਵੈਲਰਜ਼ ਕੋਕਰੀ ਵਾਲੇ ਦੇ ਮਾਲਕ ਚਮਕੌਰ ਸਿੰਘ ਦੇ ਹੋਣਹਾਰ ਸਪੁੱਤਰ ਰੰਜੀਵ ਕੁਮਾਰ ਰਾਜਨ ਕੈਨੇਡਾ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਨਮਿਤ ਅੱਜ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਅੰਤਿਮ ਅਰਦਾਸ ਕੀਤੀ ਗਈ | ਸਥਾਨਕ ਸ਼ਹਿਰ ਦੇ ਗੁਰਦੁਆਰਾ ਵਿਸ਼ਵਕਰਮਾ ਭਵਨ ਵਿਖੇ ਉਨ੍ਹਾਂ ਨਮਿਤ ਹੋਈ ਅੰਤਿਮ ਅਰਦਾਸ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਭਾਈ ਪਰਮਜੀਤ ਸਿੰਘ ਦੇ ਕੀਰਤਨੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਰਾਹੀ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਇਸ ਮੌਕੇ ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਇੰਚਾਰਜ ਮਾਲਵਿਕਾ ਸੂਦ, ਸਾਬਕਾ ਵਿਧਾਇਕ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੰੂਵਾਲਾ, ਵਾਰਸ ਪੰਜਾਬ ਦੇ ਸੀ. ਆਗੂ ਦਵਿੰਦਰ ਸਿੰਘ ਰਣੀਆਂ, ਸਾਬਕਾ ਕੌਂਸਲਰ ਤੇ ਆਪ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲੇ, ਕੌਂਸਲਰ ਮਨਜੀਤ ਸਿੰਘ ਧੰਮੂ, ਗੋਵਰਧਨ ਪੋਪਲੀ, ਛਿੰਦਰ ਸ਼ਰਮਾ, ਗੌਰਵ ਗਰਗ, ਵਿਨੇ ਸ਼ਰਮਾ, ਪ੍ਰਵੀਨ ਗਰਗ, ਪਰਮਪਾਲ ਸਿੰਘ ਤਖ਼ਤੂਪੁਰਾ, ਯਸ਼ਪਾਲ ਪਾਲੀ, ਬਲਵੀਰ ਸਿੰਘ ਰਾਮੂਵਾਲੀਆ, ਸੁਖਚੈਨ ਸਿੰਘ ਰਾਮੂਵਾਲੀਆ, ਰਾਕੇਸ਼ ਭੱਲਾ, ਅਮਰੇਸ਼ ਭੱਲਾ, ਰਾਜਪਾਲ ਸਿੰਘ, ਵਿੱਕੀ ਸਿਤਾਰਾ, ਕੌਂਸਲਰ ਭਰਤ ਗੁਪਤਾ, ਕਸ਼ਿਸ਼ ਧਮੀਜਾ, ਪਵਿੱਤਰ ਸਿੰਘ ਢਿੱਲੋਂ, ਦੀਪਇੰਦਰ ਸਿੰਘ ਦੀਪਕ ਸੰਧੂ, ਸਰਪੰਚ ਗੁਰਮੀਤ ਸਿੰਘ ਗਗੜਾ, ਰਾਜ ਕੁਮਾਰ ਲਾਟੀ ਧਮੀਜਾ, ਸਰਬਜੀਤ ਸਿੰਘ ਕੋਕਰੀ ਹੇਰਾ, ਨਛੱਤਰ ਸਿੰਘ ਕਪੂਰੇ, ਇਕਬਾਲ ਸਿੰਘ ਸਰਪੰਚ ਕਪੂਰੇ, ਜੱਸਾ ਸਿੰਘ ਪ੍ਰਧਾਨ ਕਪੂਰੇ, ਚਰਨਜੀਤ ਸਿੰਘ ਕਪੂਰੇ, ਇੰਦਰਪਾਲ ਸਿੰਘ, ਗੋਪਾਲ ਕਿ੍ਸ਼ਨ, ਸੰਜੀਵ ਰਿੰਕੂ, ਤੀਰਥ ਰਾਮ, ਸੋਹਣ ਸਿੰਘ, ਸਵਰਨ ਸਿੰਘ, ਲਖਵੀਰ ਸਿੰਘ ਧੁੰਨਾ, ਸੁਨੀਲ ਕੁਮਾਰ, ਕੰਚਨ ਕੁਮਾਰ, ਗੁਰਚਰਨ ਸਿੰਘ, ਰਾਜਬੀਰ ਸਿੰਘ ਅਰੋੜਾ ਨੈਸਲੇ, ਸੁਨੀਲ ਕੁਮਾਰ, ਕਰਨ ਸ਼ਰਮਾ, ਪਿ੍ਤਪਾਲ ਸਿੰਘ ਲੱਕੀ ਗਿੱਲ, ਗੁਰਦਿਆਲ ਸਿੰਘ, ਗੁਰਬਖ਼ਸ਼ ਸਿੰਘ, ਸੁਖਜੀਵਨ ਸਿੰਘ, ਰਜਿੰਦਰ ਸਿੰਘ ਰਾਜਾ, ਲਵਜੀਤ ਸਿੰਘ, ਸੰਜੀਵ ਤਾਇਲ, ਨਵਜੋਤ ਸਿੰਘ, ਜਗਦੀਪ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ |