ਬਾਘਾ ਪੁਰਾਣਾ, 14 ਮਈ (ਟਿੰਕੂ ਕਾਠਪਾਲ)-ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਦਾ ਸੀ.ਬੀ.ਐਸ.ਈ. ਬੋਰਡ 12ਵੀਂ ਕਲਾਸ ਦਾ ਰਿਜ਼ਲਟ ਸ਼ਾਨਦਾਰ ਆਇਆ ਹੈ | ਹਮੇਸ਼ਾ ਦੀ ਤਰ੍ਹਾਂ ਮੈਡੀਕਲ, ਨਾਨ ਮੈਡੀਕਲ ਅਤੇ ਕਾਮਰਸ ਦੇ ਸਾਰੇ ਬੱਚਿਆਂ ਨੇ ਬਹੁਤ ਵਧੀਆ ਨੰਬਰ ਲਏ | ਨਾਨ ਮੈਡੀਕਲ ਅਨੀਕੇਤ ਗੋਇਲ 92 ਫ਼ੀਸਦੀ, ਕਾਮਰਸ ਕੇਸ਼ਵ ਬਾਂਸਲ 91 ਫ਼ੀਸਦੀ, ਨਾਨ ਮੈਡੀਕਲ ਹੀਮਿਕਾ ਅਰੋੜਾ 90 ਫ਼ੀਸਦੀ, ਕਾਮਰਸ ਮਾਨਵ ਬਾਂਸਲ 90 ਫ਼ੀਸਦੀ, ਕਾਮਰਸ ਗੁਲਸ਼ੇਰ ਸਿੰਘ 90 ਫ਼ੀਸਦੀ, ਕਾਮਰਸ ਖੁਸ਼ਪ੍ਰੀਤ ਕੌਰ ਗਿੱਲ 87 ਫ਼ੀਸਦੀ, ਕਾਮਰਸ ਗਗਨਦੀਪ ਸਿੰਘ 86 ਫ਼ੀਸਦੀ, ਮੈਡੀਕਲ ਮੀਨਾਕਸ਼ੀ ਗਰਗ 86 ਫ਼ੀਸਦੀ, ਮੈਡੀਕਲ ਪਨਾਹ 85 ਫ਼ੀਸਦੀ, ਮੈਡੀਕਲ ਤਨਿਸ 84 ਫ਼ੀਸਦੀ, ਕਾਮਰਸ ਪ੍ਰੀਆ ਸ਼ਰਮਾ 83 ਫ਼ੀਸਦੀ, ਕਾਮਰਸ ਕੋਮਲਪ੍ਰੀਤ ਕੌਰ ਬਰਾੜ 83 ਫ਼ੀਸਦੀ, ਮੈਡੀਕਲ ਐਸਪ੍ਰੀਤ ਕੌਰ 82 ਫ਼ੀਸਦੀ, ਨਾਨ ਮੈਡੀਕਲ ਪਰਾਚੀ 82 ਫ਼ੀਸਦੀ, ਕਾਮਰਸ ਸੁਮਿਤ ਨਰੂਲਾ 82 ਫ਼ੀਸਦੀ, ਮੈਡੀਕਲ ਸੁਖਮਨਪ੍ਰੀਤ ਕੌਰ ਬਰਾੜ 81 ਫ਼ੀਸਦੀ, ਮੈਡੀਕਲ ਮਨਪ੍ਰੀਤ ਕੌਰ 80 ਫ਼ੀਸਦੀ ਨੰਬਰ ਲੈ ਕੇ ਪਾਸ ਹੋਏ | ਬਹੁਤ ਸਾਰੇ ਬੱਚਿਆਂ ਨੇ ਸਬਜੈੱਕਟ ਵਾਈਜ਼ ਟਾਪ ਕੀਤਾ, ਜਿਨ੍ਹਾਂ ਵਿਚ ਅਨੀਕੇਤ ਗੋਇਲ ਨੇ ਮੈਥੇਮੈਟਿਕਸ ਵਿਚ 98 ਫ਼ੀਸਦੀ, ਕਸ਼ਿਸ਼ ਨੇ ਪੰਜਾਬੀ ਵਿਚ 99 ਫ਼ੀਸਦੀ, ਸੁਖਮਨਪ੍ਰੀਤ ਕੌਰ ਨੇ ਇੰਗਲਿਸ਼ ਵਿਚ 97 ਫ਼ੀਸਦੀ, ਪਨਾਹ ਨੇ ਬਾਇਓਲਾਜ਼ੀ ਵਿਚ 93 ਫ਼ੀਸਦੀ, ਗੁਲਸ਼ੇਰ ਸਿੰਘ ਨੇ ਅਕਾਊਾਟਸ ਵਿਚ 95 ਫ਼ੀਸਦੀ, ਮਾਨਵ ਬਾਂਸਲ ਨੇ ਬਿਜ਼ਨਸ ਸਟੱਡੀ ਵਿਚ 95 ਫ਼ੀਸਦੀ, ਸੁਮਿਤ ਨਰੂਲਾ ਨੇ ਬਿਜ਼ਨਸ ਸਟੱਡੀ ਵਿਚ 95 ਫ਼ੀਸਦੀ, ਪ੍ਰੀਆ ਸ਼ਰਮਾ ਨੇ ਬਿਜ਼ਨਸ ਸਟੱਡੀ ਵਿਚ 95 ਫ਼ੀਸਦੀ, ਗਗਨਦੀਪ ਸਿੰਘ ਨੇ ਇਕਨਾਮਿਕਸ ਵਿਚ 92 ਫ਼ੀਸਦੀ, ਮਾਨਵ ਬਾਂਸਲ ਨੇ ਇਕਨਾਮਿਕਸ ਵਿਚ 92 ਫ਼ੀਸਦੀ, ਕੇਸ਼ਵ ਬਾਂਸਲ ਨੇ ਪੇਂਟਿੰਗ ਵਿਚ 98 ਫ਼ੀਸਦੀ, ਮਨਪ੍ਰੀਤ ਕੌਰ ਨੇ ਫਿਜ਼ੀਕਲ ਐਜੂਕੇਸ਼ਨ ਵਿਚ 93 ਫ਼ੀਸਦੀ ਅੰਕ ਪ੍ਰਾਪਤ ਕਰਕੇ ਟਾਪ ਕੀਤਾ | ਸਕੂਲ ਚੇਅਰਮੈਨ ਨਰ ਸਿੰਘ ਬਰਾੜ ਅਤੇ ਪਿ੍ੰਸੀਪਲ ਬਾਇਜੂ ਵਿਜੇ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਦੀ ਵੀ ਪ੍ਰਸੰਸਾ ਕੀਤੀ ਅਤੇ ਪ੍ਰੇਰਨਾ ਕੀਤੀ ਕਿ ਹਰ ਸਾਲ ਬੋਰਡ ਦੇ ਰਿਜ਼ਲਟ ਵਧੀਆ ਲਿਆਉਣ ਲਈ ਹੋਰ ਮਿਹਨਤ ਕੀਤੀ ਜਾਵੇ |