03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪਾਕਿਸਤਾਨ ਨੂੰ ਚੌਥਾ ਝਟਕਾ, ਅਯੂਬ 29 ਦੌੜਾਂ ’ਤੇ ਆਊਟ

ਨਿਸ਼ਿਨ, 3 ਅਕਤੂਬਰ- ਸ਼ਿਵਮ ਦੂਬੇ ਨੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ ਹੈ। ਉਨ੍ਹਾਂ ਨੇ ਸੈਮ ਅਯੂਬ ਨੂੰ ਵਾਸ਼ਿੰਗਟਨ ਸੁੰਦਰ ਹੱਥੋਂ ਕੈਚ ਕਰਵਾਇਆ। ਅਯੂਬ ਨੇ 22 ਗੇਂਦਾਂ ਵਿਚ ਦੋ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 29 ਦੌੜਾਂ ਬਣਾਈਆਂ।

Ad Position 21
No active advertisement
ਅਜੀਤ ਡੈਸਕ 03-10-2026

ਨਿਸ਼ਿਨ, 3 ਅਕਤੂਬਰ- ਸ਼ਿਵਮ ਦੂਬੇ ਨੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ ਹੈ। ਉਨ੍ਹਾਂ ਨੇ ਸੈਮ ਅਯੂਬ ਨੂੰ ਵਾਸ਼ਿੰਗਟਨ ਸੁੰਦਰ ਹੱਥੋਂ ਕੈਚ ਕਰਵਾਇਆ। ਅਯੂਬ ਨੇ 22 ਗੇਂਦਾਂ ਵਿਚ ਦੋ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 29 ਦੌੜਾਂ ਬਣਾਈਆਂ। ਅਯੂਬ ਨੇ ਹਸਨ ਨਵਾਜ਼ ਨਾਲ ਮਿਲ ਕੇ ਚੌਥੀ ਵਿਕਟ ਲਈ 48 ਗੇਂਦਾਂ ਵਿਚ 87 ਦੌੜਾਂ ਦੀ ਸਾਂਝੇਦਾਰੀ ਕੀਤੀ। ਅਬਦੁਲ ਸਮਦ ਅਤੇ ਹਸਨ ਨਵਾਜ਼ ਇਸ ਸਮੇਂ ਕ੍ਰੀਜ਼ 'ਤੇ ਹਨ। 15 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ ਚਾਰ ਵਿਕਟਾਂ 'ਤੇ 129 ਦੌੜਾਂ ਹੈ। ਪਾਕਿਸਤਾਨ ਨੂੰ 30 ਗੇਂਦਾਂ ਵਿਚ 82 ਦੌੜਾਂ ਦੀ ਲੋੜ ਹੈ।

Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਏ ਜਾਣ ’ਤੇ ਧਾਲੀਵਾਲ ਦਾ ਤਨਜ਼ ਅਗਲੀ ਖ਼ਬਰ ਖ਼ੁਰਾਕ ਮੰਤਰੀ ਨੇ ਤਰਨ ਤਾਰਨ ਦਾਣਾ ਮੰਡੀ ਵਿਖੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
Ad Position 24