ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਬੀ.ਆਰ.ਸੀ. ਕਾਨਵੈਂਟ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 17-05-2026
ਸਮਾਧ ਭਾਈ, 16 ਮਈ (ਜਗਰੂਪ ਸਿੰਘ ਸਰੋਆ)-ਸੀ.ਬੀ.ਐਸ.ਈ. ਬੋਰਡ ਵਲੋਂ ਬਾਰ੍ਹਵੀਂ ਕਲਾਸ ਦੇ ਐਲਾਨੇ ਨਤੀਜਿਆਂ ਵਿਚ ਭਾਈ ਰੂਪ ਚੰਦ ਕਾਨਵੈਂਟ ਸਕੂਲ ਸਮਾਧ ਭਾਈ ਦੇ ਵਿਦਿਆਰਥੀਆਂ ਚੰਗੇ ਅੰਕ ਪ੍ਰਾਪਤ ਕੀਤੇ ਹਨ¢ ਇਸ ਸਬੰਧੀ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ ਨੇ ਦੱਸਿਆ ਕਿ ਲਵਪ੍ਰੀਤ ਕÏਰ ਨੇ 95.6 ਫੀਸਦੀ ਅੰਕ ਪ੍ਰਾਪਤ ਕਰਕੇ ਕਾਮਰਸ ਗਰੁੱਪ ਵਿਚੋਂ ਪਹਿਲਾ, ਤਨਵੀਰ ਕੌਰ ਨੇ 93.6 ਫੀਸਦੀ ਅੰਕ ਪ੍ਰਾਪਤ ਕਰਕੇ ਆਰਟਸ ਗਰੁੱਪ ਤੇ ਪੁਨੀਤਪਾਲ ਸਿੰਘ ਨੇ 93 ਫੀਸਦੀ ਅੰਕ ਪ੍ਰਾਪਤ ਮੈਡੀਕਲ ਗਰੁੱਪ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ¢ ਅੰਗਰੇਜ਼ੀ ਵਿਸ਼ੇ ਵਿਚ ਤਨਵੀਰ ਕੌਰ ਨੇ 98 ਅੰਕ, ਪੰਜਾਬੀ ਵਿਸ਼ੇ ਵਿਚ ਲਵਪ੍ਰੀਤ ਕੌਰ ਤੇ ਮਨਵੀਰ ਕੌਰ 99 ਅੰਕ, ਬਿਜ਼ਨਸ ਸਟੱਡੀ ਵਿਸ਼ੇ ਵਿਚ ਲਵਪ੍ਰੀਤ ਕੌਰ ਨੇ 98 ਅੰਕ, ਅਕਾਊਾਟੈਂਟ ਵਿਸ਼ੇ ਵਿਚ ਲਵਪ੍ਰੀਤ ਕੌਰ 95 ਅੰਕ, ਬਾਇਉਲੋਜੀ ਵਿਸ਼ੇ ਵਿਚੋਂ ਪੁਨੀਤਪਾਲ ਸਿੰਘ ਨੇ 95 ਅੰਕ, ਕੈਮਿਸਟਰੀ ਵਿਸ਼ੇ ਵਿਚੋਂ ਪੁਨੀਤਪਾਲ ਸਿੰਘ ਨੇ 94 ਅੰਕ ਤੇ ਭੌਤਿਕ ਵਿਗਿਆਨ ਵਿਸ਼ੇ ਵਿਚ 87 ਅੰਕ, ਹਿਸਟਰੀ ਵਿਸ਼ੇ ਵਿਚੋਂ ਤਨਵੀਰ ਕੌਰ ਨੇ 90 ਅੰਕ, ਪੋਲੀਟੀਕਲ ਵਿਸ਼ੇ ਵਿਚੋਂ ਤਨਵੀਰ ਕੌਰ ਨੇ 95 ਅੰਕ, ਇਕਨਾਮਿਕ ਵਿਸ਼ੇ ਵਿਚ ਮਨਵੀਰ ਕੌਰ ਨੇ 96 ਅੰਕ, ਫਿਜ਼ੀਕਲ ਵਿਸ਼ੇ ਵਿਚੋਂ ਤਨਵੀਰ ਕੌਰ ਨੇ 90 ਅੰਕ ਪ੍ਰਾਪਤ ਕੀਤੇ¢ ਚੇਅਰਮੈਨ ਲਾਭ ਸਿੰਘ ਖੋਖਰ ਤੇ ਪਿ੍ੰਸੀਪਲ ਕਿਰਨਾ ਰਾਣੀ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਦੁਖੀ - ਸੂਬਾ ਸਿੰਘ ਬਾਦਲ <br/> ਅਗਲੀ ਖ਼ਬਰ ਐਸ ਐਫ. ਸੀ. ਸਕੂਲ ਵਿਚ ਬਲੂ ਦਿਵਸ ਮਨਾਇਆ
Ad Position 24
No active advertisement