11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਲੰਡੇ ਦੀ ਨੂਰੀ ਮਸਜਿਦ 'ਚ ਈਦ ਮਨਾਈ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਸਮਾਲਸਰ, 28 ਮਈ (ਗੁਰਜੰਟ ਕਲਸੀ ਲੰਡੇ)-ਅੱਜ ਲੰਡੇ ਦੀ ਨੂਰੀ ਮਸਜਿਦ ਲੰਡੇ ਵਿਚ ਈਦ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਤਰਸੇਮ ਖਾਨ ਅਸ਼ਰਫ਼ੀ ਨੇ ਬਕਰੀਦ ਦੀ ਨਮਾਜ਼ ਪੜ੍ਹਾਈ | ਇਸ ਮੌਕੇ ਨਵੇਂ ਬੱਚੇ ਜੋ ਕਿ ਮੌਲਾਨਾ ਤਰਸੇਮ ਖਾਨ ਅਸ਼ਰਫ਼ੀ ਕੌਲੋਂ ਕੁਰਾਨ ਸ਼ਰੀਫ਼ ਦੀ ਸਿੱਖਿਆ ਲੈ ਰਹੇ ਹਨ ਉਨ੍ਹਾਂ ਨੂੰ ਨੂਰੀ ਮਸਜਿਦ ਲੰਡੇ ਦੀ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਮੇਟੀ ਦੇ ਪ੍ਰਧਾਨ ਰਮਜ਼ਾਨ ਅਸ਼ਰਫ਼ੀ ਵਲੋਂ ਸਾਰੇ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਮੌਲਾਨਾ ਸਾਹਿਬ ਵਲੋਂ ਮੁਲਕ ਵਿਚ ਅਮਨ ਤੇ ਸ਼ਾਂਤੀ ਦੀ ਦੁਆ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਲੰਗੇਆਣਾ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਰੌਲੀ ਵਿਖੇ ਅੰਮਿ੍ਤ ਸੰਚਾਰ ਦੌਰਾਨ 57 ਪ੍ਰਾਣੀ ਗੁਰੂ ਵਾਲੇ ਬਣੇ
Ad Position 24