29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮਾਤਾ ਸੁਰਜੀਤ ਕੌਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

Ad Position 21
No active advertisement
ਅਜੀਤ ਡੈਸਕ 10-06-2026
ਕੋਟ ਈਸੇ ਖਾਂ, 9 ਜੂਨ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਇਲਾਕੇ ਦੀ ਨਾਮਵਰ ਸ਼ਖ਼ਸੀਅਤ ਬਲਦੇਵ ਸਿੰਘ ਸ਼ਤੀਰੀਆਂ ਵਾਲੇ, ਸੁਖਦੇਵ ਸਿੰਘ, ਗੁਰਮੀਤ ਸਿੰਘ ਤੇ ਚਰਨਜੀਤ ਸਿੰਘ ਦੇ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਪਤਨੀ ਸਵ: ਦਰਸ਼ਨ ਸਿੰਘ ਜੋ ਲੰਘੀ 8 ਜੂਨ ਨੂੰ ਪ੍ਰਮਾਤਮਾ ਦੇ ਭਾਣੇ ਅਨੁਸਾਰ ਆਪਣੇ ਸਵਾਸ ਪੂਰੇ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਅਗਲੇ ਦਿਨ ਉਨ੍ਹਾਂ ਦੀ ਮਿ੍ਤਕ ਦੇਹ ਦੇ ਅੰਤਿਮ ਸੰਸਕਾਰ ਸਮੇਂ ਸਥਾਨਕ ਸ਼ਮਸ਼ਾਨ ਘਾਟ ਵਿਖੇ ਪਰਿਵਾਰ, ਸਾਕ-ਸਬੰਧੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਇਕੱਤਰ ਇਲਾਕਾ ਨਿਵਾਸੀਆਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਕਰੀਬ 92 ਵਰੇ ਜ਼ਿੰਦਗੀ ਜਿਉਣ ਵਾਲੇ ਮਾਤਾ ਸੁਰਜੀਤ ਕੌਰ ਨੇ ਆਪਣੇ ਵੱਡੇ ਪਰਿਵਾਰ ਨੂੰ ਇਕੋ ਲੜੀ 'ਚ ਪਰੋ ਕੇ ਰੱਖਿਆ ਤੇ ਉਨ੍ਹਾਂ ਤੋਂ ਸਿੱਖਿਆ ਲੈ ਕੇ ਧੀਆਂ ਪੁੱਤਾਂ ਨੇ ਸਮਾਜ ਅੰਦਰ ਖਾਸਾ ਸਤਿਕਾਰ ਬਣਾਇਆ | ਅੰਗੀਠੇ ਦੀ ਸੰਭਾਲ 10 ਜੂਨ ਬੁੱਧਵਾਰ ਸਵੇਰੇ 9 ਵਜੇ ਹੋਵੇਗੀ | ਅੰਤਿਮ ਸੰਸਕਾਰ ਸਮੇਂ ਚੇਅਰਮੈਨ ਵਿਜੇ ਕੁਮਾਰ ਧੀਰ, ਬਾਬਾ ਸ਼ਮਸ਼ੇਰ ਸਿੰਘ ਮੁੱਖ ਸੇਵਾਦਾਰ ਛਾਉਣੀ ਨਿਹੰਗ ਸਿੰਘਾਂ, ਸਮਾਜ ਸੇਵੀ ਡਾ. ਜਸਪਾਲ ਸਿੰਘ ਸੰਧੂ, ਜਸਵਿੰਦਰ ਸਿੰਘ ਸਿੱਧੂ ਪ੍ਰਧਾਨ ਈ.ਟੀ.ਟੀ. ਯੂਨੀਅਨ, ਸ਼ਮਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਦਵਿੰਦਰ ਸਿੰਘ ਬਿੰਦਰ ਸਾਬਕਾ ਸਰਪੰਚ ਘਲੋਟੀ, ਗੁਰਮੀਤ ਸਿੰਘ ਦਾਤੇਵਾਲ, ਇਕਬਾਲ ਸਿੰਘ ਕਾਲਾ ਸਾਬਕਾ ਸਰਪੰਚ, ਡਾ. ਮਾਲਤੀ ਧੀਰ, ਸਮਾਜ ਸੇਵੀ ਲਖਵਿੰਦਰ ਅਰੋੜਾ, ਸੁਭਾਸ਼ ਮਹਿਤਾ, ਰਿੰਕੂ ਕਪੂਰ, ਵਿਨੋਦ ਮਲਹੋਤਰਾ, ਕੌਂਸਲਰ ਸੁੱਚਾ ਸਿੰਘ ਪੁਰਬਾ, ਵਿਕਾਸ ਗਾਬਾ, ਮਨੋਜ ਮਿਸ਼ਰਾ, ਗੁਰਦੇਵ ਸਿੰਘ ਨਿਹਾਲਗੜ੍ਹ, ਆੜ੍ਹਤੀ ਮੋਹਨ ਲਾਲ ਸ਼ਰਮਾ, ਆੜ੍ਹਤੀ ਜਗੀਰ ਛਾਬੜਾ, ਸਰਦੂਲ ਸਿੰਘ, ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇ: ਡੇਅਰੀ ਵਿਭਾਗ, ਜਥੇ: ਇਕਬਾਲ ਸਿੰਘ, ਦਰਸ਼ਨ ਸਿੰਘ ਨਾਗੀ, ਰਣਜੀਤ ਮਿੱਠੂ ਖ਼ਾਲਸਾ, ਪੱਪੂ ਗਰੋਵਰ, ਡਾ. ਹਰਪ੍ਰੀਤ ਸਿੰਘ ਸਮਰਾ, ਸੋਨੂੰ ਬਾਵਾ, ਪ੍ਰਸ਼ੋਤਮ ਸ਼ਰਮਾ ਸਾਬਕਾ ਪੰਚ, ਰਮੇਸ਼ ਗੁਲਾਟੀ, ਬਾਬਾ ਬਾਜ ਸਿੰਘ, ਸੋਨੂੰ ਟੱਕਰ, ਮਿਸਤਰੀ ਗੁਰਮੇਲ ਸਿੰਘ, ਗੁਰਜੰਟ ਸਿੰਘ ਧਾਲੀਵਾਲ, ਪੰਮਾ ਟੱਕਰ, ਭਾਈਆ ਰਜੇਸ਼ ਕੁਮਾਰ, ਗੁਰਵਿੰਦਰ ਸਿੰਘ ਗੁੱਡ ਲੱਕ ਵਾਲੇ, ਜਗਵੰਤ ਸਿੰਘ ਧਾਲੀਵਾਲ, ਭਾਈ ਬਲਵਿੰਦਰ ਸਿੰਘ, ਬਾਬਾ ਜਸਵੰਤ ਸਿੰਘ, ਤਰਸੇਮ ਸਿੰਘ ਧੰਨਾ, ਭੁਪਿੰਦਰ ਨਾਰੰਗ, ਭਗਵਾਨ ਦਾਸ ਗੁੰਬਰ, ਸੁੱਖਾ ਪੁਰੀ, ਰੌਸ਼ਨ ਗਰੋਵਰ, ਡਾ. ਰਾਜਦਵਿੰਦਰ ਗਿੱਲ, ਜਸਬੀਰ ਸਿੰਘ ਗਿੱਲ ਜ਼ਿਲ੍ਹਾ ਟੀ.ਬੀ. ਲੈਬ ਸੁਪਰਵਾਈਜ਼ਰ, ਮੁਕੇਸ਼ ਰਾਜ ਪਲਤਾ, ਸਾਬਕਾ ਕੌਂਸਲਰ ਪ੍ਰਦੀਪ ਪਲਤਾ, ਕੁਲਦੀਪ ਗਰੋਵਰ, ਮਾਸਟਰ ਬਰਿੰਦਰਜੀਤ ਸਿੰਘ ਬਿੱਟੂ, ਮਹਿਲ ਸਿੰਘ ਔਲਖ, ਅਸ਼ੋਕ ਗਰੋਵਰ, ਵਿੱਕੀ ਸਚਦੇਵਾ, ਦੀਪ ਧੀਰ, ਸੁਰਿੰਦਰ ਮਿਗਲਾਨੀ, ਜਸਵਿੰਦਰ ਸਿੰਘ ਘਾਰੂ, ਹਰੀਸ਼ ਗੁਲਾਟੀ, ਬਲਵਿੰਦਰ ਸਿੰਘ ਸਿੱਧੂ, ਕਾਲਾ ਟੱਕਰ, ਕੁਲਦੀਪ ਗਰੋਵਰ, ਸਤਵੰਤ ਸਿੰਘ ਸਿੱਧੂ, ਯੋਧਾ ਇਲੈਕਟੋ੍ਰਨਿਕਸ, ਨਰਿੰਦਰ ਸਿੰਘ ਬਰਮਾ ਆਦਿ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਸੇਵਾਦਾਰ ਤੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ਸਹੁੰ ਚੁੱਕ ਸਮਾਗਮ ਅਤੇ ਪਰਿਵਾਰ ਮਿਲਣ ਸਮਾਰੋਹ ਅਗਲੀ ਖ਼ਬਰ ਤੰਗ ਹੋ ਰਹੀਆਂ ਲਿੰਕ ਸੜਕਾਂ ਦੇ ਕਿਨਾਰਿਆਂ 'ਤੇ ਮਿੱਟੀ ਪਾਉਣ ਦੀ ਮੰਗ
Ad Position 24