16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਵਿਧਾਇਕ ਲਾਡੀ ਢੋਸ ਦੀ ਅਗਵਾਈ 'ਚ ਹਲਕੇ ਅੰਦਰ ਲੋੜਵੰਦਾਂ ਨੂੰ ਯੋਜਨਾਵਾਂ ਦਾ ਸਹੀ ਲਾਭ ਮਿਲ ਰਿਹਾ- ਕੌਂਸਲਰ ਅਰੁਣ ਸੀਕਰੀ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਕੋਟ ਈਸੇ ਖਾਂ, 11 ਜੂਨ (ਗੁਰਮੀਤ ਸਿੰਘ ਖ਼ਾਲਸਾ)-ਭਲਾਈ ਯੋਜਨਾਵਾਂ ਚਾਹੇ ਕੇਂਦਰ ਸਰਕਾਰ ਦੀਆਂ ਹੋਣ ਜਾਂ ਪੰਜਾਬ ਸਰਕਾਰ ਦੀਆਂ, ਉਨ੍ਹਾਂ ਯੋਜਨਾਵਾਂ ਨੂੰ ਲੋੜਵੰਦਾਂ ਤੱਕ ਪਾਰਦਰਸ਼ੀ ਤੇ ਸਹੀ ਢੰਗ ਨਾਲ ਪਹੁੰਚਾਉਣ ਵਿਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਵਿਚ ਯੋਜਨਾਬੱਧ ਤਰੀਕੇ ਨਾਲ ਕਾਰਜ ਕੀਤੇ ਜਾ ਰਹੇ ਹਨ | ਇਹ ਪ੍ਰਗਟਾਵਾ ਕੌਂਸਲਰ ਅਰੁਣ ਸੀਕਰੀ ਨੇ ਡੀਪੂ ਹੋਲਡਰ ਮਿੰਟਾਂ ਸਚਦੇਵਾ ਦੇ ਸਥਾਨ 'ਤੇ ਲੋੜਵੰਦਾਂ ਨੂੰ ਕਣਕ ਦੀ ਵੰਡ ਕਰਵਾਉਣ ਸਮੇਂ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਲੋੜਵੰਦਾਂ ਦੀ ਰਸੋਈ ਤੱਕ ਰਾਸ਼ਨ ਪਹੁੰਚਾਉਣ ਲਈ ਨੀਲੇ ਕਾਰਡ ਧਾਰਕਾਂ ਨੂੰ ਦਿੱਤੀਆਂ ਜਾ ਰਹੀਆਂ ਰਾਸ਼ਨ ਕਿੱਟਾਂ ਨਾਲ ਲੋੜਵੰਦਾਂ ਨੂੰ ਹੋਰ ਵਧੀਆ ਲਾਭ ਮਿਲਿਆ ਹੈ ਤੇ ਲੋਕ ਇਸ ਯੋਜਨਾ ਤੋਂ ਵੀ ਪੂਰੇ ਖ਼ੁਸ਼ ਹਨ |
Ad Position 22
No active advertisement
ਪਿਛਲੀ ਖ਼ਬਰ ਸਲਵਿੰਦਰ ਸਿੰਘ ਸਦਿਉੜਾ ਪੰਜਾਬ ਸਵਰਨਕਾਰ ਸੰਘ ਦੇ ਸੂਬਾ ਸੈਕਟਰੀ ਨਿਯੁਕਤ ਅਗਲੀ ਖ਼ਬਰ ਕਿੱਕ ਬਾਕਸਿੰਗ ਦੀ ਹੋਣਹਾਰ ਖਿਡਾਰਨ ਪ੍ਰਨੀਤ ਕੌਰ ਬੰਬੀਹਾ ਭਾਈ ਨੂੰ ਐਮ.ਪੀ. ਭਾਈ ਸਰਬਜੀਤ ਸਿੰਘ ਖ਼ਾਲਸਾ ਵਲੋਂ ਕੀਤਾ ਸਨ...
Ad Position 24