ਮੈਕਰੋ ਗਲੋਬਲ ਦੇ ਵਿਦਿਆਰਥੀਆਂ ਦਾ ਆਈਲਟਸ ਨਤੀਜਾ ਰਿਹਾ ਸ਼ਾਨਦਾਰ-ਗੁਰਮਿਲਾਪ ਸਿੰਘ ਡੱਲਾ
ਮੋਗਾ, 8 ਅਗਸਤ (ਸੁਰਿੰਦਰਪਾਲ ਸਿੰਘ)-ਆਈਲਟਸ ਅਤੇ ਪੀ. ਟੀ.
ਮੋਗਾ, 8 ਅਗਸਤ (ਸੁਰਿੰਦਰਪਾਲ ਸਿੰਘ)-ਆਈਲਟਸ ਅਤੇ ਪੀ.ਟੀ.ਈ. ਦੀ ਕੋਚਿੰਗ ਅਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਜਿੱਥੇ ਮੈਕਰੋ ਗਲੋਬਲ ਗਰੁੱਪ ਆਪ ਇੰਸਟੀਚਿਊਟ ਪੰਜਾਬ ਦੀ ਇਕ ਪ੍ਰਮੁੱਖ ਸੰਸਥਾ ਬਣ ਚੁੱਕੀ ਹੈ, ਉੱਥੇ ਹੀ ਆਪਣੀਆਂ ਆਈਲਟਸ ਤੇ ਇਮੀਗ੍ਰੇਸ਼ਨ ਸੇਵਾਵਾਂ ਨਾਲ ਕਈ ਵਿਦਿਆਰਥੀਆਂ ਦਾ ਭਵਿੱਖ ਸਵਾਰ ਵੀ ਰਹੀ ਹੈ। ਮੈਕਰੋ ਗਲੋਬਲ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਵਿਦਿਆਰਥੀ ਹਰਜੋਤ ਸਿੰਘ ਪਿੰਡ ਮੀਨੀਆਂ (ਮੋਗਾ) ਨੇ ਲਿਸਨਿੰਗ ‘ਚ 6.5, ਰੀਡਿੰਗ ‘ਚ 6.5, ਰਾਈਟਿੰਗ ‘ਚ 6.0 ਅਤੇ ਕੁੱਲ 6.5 ਬੈਂਡ ਹਾਸਲ ਕੀਤੇ। ਵਿਦਿਆਰਥੀ ਜਪਜੋਤ ਬਰਾੜ ਵਾਸੀ ਮੋਗਾ ਨੇ ਲਿਸਨਿੰਗ ‘ਚ7.5, ਰੀਡਿੰਗ ‘ਚ 6.0, ਰਾਈਟਿੰਗ ‘ਚ 6.5 ਅਤੇ ਸਪੀਕਿੰਗ ‘ਚ 6.0 ਤੇ ਕੁੱਲ 6.5 ਬੈਂਡ ਹਾਸਲ ਕੀਤੇ। ਵਿਦਿਆਰਥੀ ਲਵਪ੍ਰੀਤ ਪਲਤਾ ਵਾਸੀ ਵੱਡਾ ਘਰ (ਮੋਗਾ) ਨੇ ਲਿਸਨਿੰਗ ‘ਚ 6.5, ਰੀਡਿੰਗ ‘ਚ 6.5, ਰਾਈਟਿੰਗ ‘ਚ 6.5 ਅਤੇ ਸਪੀਕਿੰਗ ‘ਚ 6.5 ਅਤੇ ਕੁੱਲ 6.5 ਬੈਂਡ ਹਾਸਲ ਕੀਤੇ ਇਸੇ ਤਰਾਂ ਪ੍ਰਵੀਨ ਕੌਰ ਵਾਸੀ ਮੋਗਾ ਨੇ ਲਿਸਨਿੰਗ ‘ਚ 8.5 , ਰੀਡਿੰਗ ‘ਚ 6.0, ਰਾਈਟਿੰਗ ‘ਚ 6.5 ਤੇ ਸਪੀਕਿੰਗ ‘ਚ 6.0 ਕੁੱਲ 7.0 ਬੈਂਡ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਸੰਸਥਾ ਵਲੋਂ ਆਈਲਟਸ ਦੀ ਤਿਆਰੀ ਆਧੁਨਿਕ ਤਰੀਕਿਆਂ ਨਾਲ ਅਤੇ ਮਾਹਿਰ ਅਧਿਆਪਕਾਂ ਦੁਆਰਾ ਕਰਵਾਈ ਜਾਂਦੀ ਹੈ। ਹਰ ਸਨਿੱਚਰਵਾਰ ਵਿਦਿਆਰਥੀਆਂ ਦਾ ਮੌਕ ਟੈੱਸਟ ਵੀ ਲਿਆ ਜਾਂਦਾ ਹੈ, ਜਿਸ ਦੇ ਆਧਾਰ ਤੇ ਵਿਦਿਆਰਥੀਆਂ ਦੀ ਪਰਖ ਕੀਤੀ ਜਾਂਦੀ ਹੈ ਤਾਂ ਕਮਜ਼ੋਰ ਵਿਦਿਆਰਥੀਆਂ ਨੂੰ ਖ਼ਾਸ ਕਲਾਸਾਂ ਦੇ ਕੇ ਉਨ੍ਹਾਂ ਨੂੰ ਵਧੀਆਂ ਬੈਂਡ ਹਾਸਲ ਕਰਨ ਵਿਚ ਮਦਦ ਮਿਲ ਸਕੇ ਤੇ ਉਹ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ। ਇਸ ਮੌਕੇ ‘ਤੇ ਇਹ ਵੀ ਦੱਸਿਆ ਕਿ ਮੈਕਰੋ ਗਲੋਬਲ ਤੋ ਕਲਾਸਾਂ ਲੈ ਕੇ ਬੈਂਡ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੋ ਸਟੱਡੀ ਵੀਜ਼ਾ ਦੀ ਪ੍ਰੋਸੈਸਿੰਗ ਫ਼ੀਸ ਨਹੀ ਲਈ ਜਾਂਦੀ। ਆਈਟਾ ਦਾ ਲਾਇਸੰਸ ਹੋਣ ਕਾਰਨ ਮੈਕਰੋ ਗਲੋਬਲ ਏਅਰਲਾਈਨਜ਼ ਦੀਆਂ ਟਿਕਟਾਂ ਵੀ ਡਾਇਰੈਕਟ ਬੁੱਕ ਕਰ ਸਕਦਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਸਸਤੇ ਰੇਟਾਂ ‘ਤੇ ਹਵਾਈ ਟਿਕਟਾਂ ਮਿਲ ਸਕਦੀਆਂ ਹਨ। ਜੇਕਰ ਤੁਸੀ ਵੀ ਆਈਲਟਸ ਦੀਆਂ ਕਲਾਸਾਂ ਲੈਣਾ ਚਾਹੁੰਦੇ ਹੋ ਜਾਂ ਸਟੱਡੀ ਵੀਜ਼ਾ, ਓਪਨ ਵਰਕ ਪਰਮਿਟ, ਵਿਜ਼ਟਰ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਕਿਸੇ ਹੋਰ ਏਜੰਟ ਤੋ ਰੀਫਿਊਜ਼ ਹੋ ਚੁੱਕੇ ਕੇਸਾਂ ਬਾਰੇ ਸਹੀ ਸਲਾਹ ਲੈਣਾ ਚਾਹੁੰਦੇ ਹੋ ਤਾਂ ਇਕ ਵਾਰ ਮੈਕਰੋ ਗਲੋਬਲ ਮੋਗਾ ਦਫ਼ਤਰ ‘ਚ ਆਪਣੇ ਜ਼ਰੂਰੀ ਦਸਤਾਵੇਜ਼ਾਂ ਨਾਲ ਸੰਪਰਕ ਕਰੋ।