10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਮੋਗਾ ਦਾ ਮਸ਼ਹੂਰ ਤੇ ਮਾਲਵੇ ਦਾ ਸਭ ਤੋਂ ਵੱਡਾ 21ਵਾਂ ਦੋ ਰੋਜ਼ਾ ਤੀਆਂ ਦਾ ਮੇਲਾ ਆਪਣੀ ਅਮਿੱਟ ਛਾਪ ਛੱਡ ਗਿਆ

* ਵਿਧਾਇਕ ਡਾ. ਅਰੋੜਾ, ਮੇਅਰ ਵਿਨੇਪਾਲ, ਡਾ.

Ad Position 21
No active advertisement
ਅਜੀਤ ਡੈਸਕ 11-08-2026
* ਵਿਧਾਇਕ ਡਾ. ਅਰੋੜਾ, ਮੇਅਰ ਵਿਨੇਪਾਲ, ਡਾ. ਹਰਜੋਤ, ਸਨੀ ਗਿੱਲ, ਮਾਲਵਿਕਾ ਸੂਦ ਸਮੇਤ ਅਨੇਕਾਂ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ * ਵੱਡੀ ਗਿਣਤੀ ’ਚ ਔਰਤਾਂ ਤੇ ਮੁਟਿਆਰਾਂ ਨੇ ਡੀ.ਜੇ. ਦੀ ਧੁਨ ‘ਤੇ ਬੋਲੀਆਂ ਤੇ ਗਿੱਧਾ ਪਾ ਕੇ ਖ਼ੂਬ ਰੰਗ ਬੰਨ੍ਹਿਆ * ਸੰਸਥਾ ਵਲੋਂ ਹਰ ਸਾਲ ਤੀਆਂ ਦਾ ਮੇਲਾ ਕਰਵਾਉਣਾ ਸ਼ਲਾਘਾਯੋਗ ਕਾਰਜ-ਵਿਧਾਇਕ ਡਾ. ਅਰੋੜਾ *ਸੰਸਥਾ ਦੇ ਚੇਅਰਮੈਨ ਗੁਰਪ੍ਰੀਤ ਸਚਦੇਵਾ ਨੇ ਮੇਲੇ ‘ਚ ਪੁੱਜੀਆਂ ਸ਼ਖ਼ਸੀਅਤਾਂ ਤੇ ਮੁਟਿਆਰਾਂ ਦਾ ਕੀਤਾ ਧੰਨਵਾਦ
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆ ਮੋਗਾ ਵਲੋਂ ਚੰਡੀਗੜ੍ਹ ਮੋਰਚਾ 1 ਸਤੰਬਰ ਤੋਂ ਸ਼ੁਰੂ-ਜ਼ਿਲ੍ਹਾ ਮੋਗਾ ਪ੍ਰਧਾਨ ਨਿਰਮਲ ਸਿੰਘ ਮਾਣ... ਅਗਲੀ ਖ਼ਬਰ ਔਰਤ ਉੱਦਮੀ ਨੂੰ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਨੇ ਆਰਥਿਕ ਸਹਿਯੋਗ ਲਈ ਚੁਣਿਆ
Ad Position 24