10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਵਰਨਕਾਰ ਸੰਘ ਅਤੇ ਮਰਾਠਾ ਮੰਡਲ ਮੋਗਾ ਵੱਲੋਂ ਸ੍ਰੀ ਗਣੇਸ਼ ਮਹਾਂਉਤਸਵ 14 ਨੂੰ-ਕਾਰਡ ਕੀਤਾ ਜਾਰੀ

ਫ਼ਤਿਹਗੜ੍ਹ ਪੰਜਤੂਰ, 10 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਮੁੱਖ ਬੁਲਾਰਾ ਬਲਜਿੰਦਰ ਸਿੰਘ ਖ਼ਾਲਸਾ, ਹਰਜਿੰਦਰ ਸਿੰਘ ਮਨੇਸ ਦੇ ਮਾਤਾ ਸਵ: ਬਲਵਿੰਦਰ ਕੌਰ ਪਤਨੀ ਸਵ: ਬਖ਼ਸ਼ੀਸ਼ ਸਿੰਘ ਮਨੇਸ ਸ਼ੇਰੇਵਾਲਾ ਜੋ ਪਿਛਲੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਗਏ ਗਏ ਸਨ। ਇਸ ਦੁੱਖ ਦੀ ਘੜੀ ਵਿਚ ਜਿੱਥੇ ਰਾਜਨੀਤਕ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਅਤੇ ਰਿਸ਼ਤੇਦਾਰਾਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਫ਼ਤਿਹਗੜ੍ਹ ਪੰਜਤੂਰ, 10 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਮੁੱਖ ਬੁਲਾਰਾ ਬਲਜਿੰਦਰ ਸਿੰਘ ਖ਼ਾਲਸਾ, ਹਰਜਿੰਦਰ ਸਿੰਘ ਮਨੇਸ ਦੇ ਮਾਤਾ ਸਵ: ਬਲਵਿੰਦਰ ਕੌਰ ਪਤਨੀ ਸਵ: ਬਖ਼ਸ਼ੀਸ਼ ਸਿੰਘ ਮਨੇਸ ਸ਼ੇਰੇਵਾਲਾ ਜੋ ਪਿਛਲੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਗਏ ਗਏ ਸਨ। ਇਸ ਦੁੱਖ ਦੀ ਘੜੀ ਵਿਚ ਜਿੱਥੇ ਰਾਜਨੀਤਕ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਅਤੇ ਰਿਸ਼ਤੇਦਾਰਾਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਆਗੂਆਂ ਵਲੋਂ ਮਾਤਾ ਦੇ ਸਪੁੱਤਰ ਹਰਜਿੰਦਰ ਸਿੰਘ ਮਨੇਸ ਅਤੇ ਬਲਜਿੰਦਰ ਸਿੰਘ ਖ਼ਾਲਸਾ ਮੁੱਖ ਬੁਲਾਰਾ ਬੀ.ਕੇ.ਯੂ. ਖੋਸਾ ਨਾਲ ਕੀਤਾ। ਇਸ ਮੌਕੇ ਬੀ.ਕੇ.ਯੂ. ਖੋਸਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ, ਫਤਿਹ ਸਿੰਘ ਕੋਟ ਕਰੋੜ ਸੀਨੀਅਰ ਮੀਤ ਪ੍ਰਧਾਨ ਪੰਜਾਬ, ਸੁਖਮੰਦਰ ਸਿੰਘ ਉਗੋਕੇ ਜ਼ਿਲ੍ਹਾ ਪ੍ਰਧਾਨ ਮੋਗਾ, ਪਰਮਜੀਤ ਸਿੰਘ ਭੁੱਲਰ ਫ਼ਿਰੋਜਪੁਰ ਸੂਬਾ ਮੀਤ ਪ੍ਰਧਾਨ, ਕੱਕਾ ਸਿੰਘ ਉਮਰੀਆਣਾ ਜ਼ਿਲ੍ਹਾ ਆਗੂ ਮੋਗਾ, ਸੰਤ ਸਿੰਘ ਸਿੰਘਪੁਰਾ ਮੁੰਨਣ ਸੂਬਾ ਆਗੂ, ਗੁਰਜੀਤ ਸਿੰਘ ਲੁਟੇਰਾ ਕਲਾ ਜਲੰਧਰ, ਤਰਸੇਮ ਸਿੰਘ ਆਦਮਪੁਰ ਜ਼ਿਲ੍ਹਾ ਪ੍ਰਧਾਨ ਜਲੰਧਰ, ਮਹਿੰਦਰ ਸਿੰਘ ਦੀਨਾ ਕਾਂਗੜ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ, ਰਮਨਦੀਪ ਸਿੰਘ ਧੂੜਕੋਟ ਬਲਾਕ ਆਗੂ, ਗੁਰਚਰਨ ਸਿੰਘ ਕਾਕਾ ਜ਼ਿਲ੍ਹਾ ਆਗੂ, ਸੁਖਵਿੰਦਰ ਸਿੰਘ ਕਾਮਰੇਡ ਬਲਾਕ ਪ੍ਰਧਾਨ ਫ਼ਤਿਹਗੜ੍ਹ ਪੰਜਤੂਰ, ਅਮਰ ਸਿੰਘ ਸਲੀਣਾ ਸੂਬਾ ਮੀਤ ਪ੍ਰਧਾਨ ਪੰਜਾਬ, ਰਵਿੰਦਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਮੋਗਾ, ਦਰਸ਼ਨ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਮੋਗਾ, ਸੁਖਮੰਦਰ ਸਿੰਘ ਕੋਟ ਕਰੋੜ ਜ਼ਿਲ੍ਹਾ ਆਗੂ ਫ਼ਿਰੋਜਪੁਰ, ਕਰਮਜੀਤ ਸਿੰਘ ਕੋਟ ਕਰੋੜ ਜ਼ਿਲ੍ਹਾ ਆਗੂ, ਚਮਕੌਰ ਸਿੰਘ ਕੋਟ ਕਰੋੜ, ਦਲੀਪ ਸਿੰਘ ਕੋਟ ਕਰੋੜ, ਜਸਵਿੰਦਰ ਸਿੰਘ ਉਗੋਕੇ, ਗੁਰਦੀਪ ਸਿੰਘ ਝੋਕ ਹਰੀਹਰ, ਬਲਜੀਤ ਸਿੰਘ ਝੋਕ ਹਰੀਹਰ, ਚਰਨਜੀਤ ਸਿੰਘ ਵਜੀਦਪੁਰ ਫ਼ਿਰੋਜ਼ਪੁਰ, ਹਰਮੰਗਲ ਸਿੰਘ, ਜੋਗਾ ਸਿੰਘ, ਸੁਖਜੀਤ ਸਿੰਘ ਤੋਤੇ ਵਾਲਾ ਜ਼ਿਲ੍ਹਾ ਆਗੂ ਮੋਗਾ, ਸੁਖਬੀਰ ਸਿੰਘ ਸ਼ੀਰਾ, ਜੱਸਾ ਕੰਗ ਜ਼ਿਲ੍ਹਾ ਆਗੂ, ਲੱਖਾ ਸਿੰਘ ਮੰਨਣ, ਦਵਿੰਦਰ ਸਿੰਘ ਸਰਪੰਚ ਬੱਗੇ, ਗੁਰਸੇਵਕ ਸਿੰਘ ਸੋਨੂੰ ਸਰਪੰਚ ਸ਼ੇਰਪੁਰ ਤਾਇਬਾ, ਨਿਰਮਲ ਸਿੰਘ ਪ੍ਰਧਾਨ ਧਰਮਕੋਟ, ਸੁਖਜੀਤ ਸਿੰਘ ਮੱਲ੍ਹੀ, ਲਖਵਿੰਦਰ ਸਿੰਘ ਸਰਪੰਚ ਮੁਰਕਵਾਲਾ ਫ਼ਿਰੋਜਪੁਰ, ਅਮਰਜੀਤ ਸਿੰਘ ਸਰਪੰਚ ਨੂਰਪੁਰ ਹਕੀਮਾਂ, ਸੁਖਵਿੰਦਰ ਸਿੰਘ ਰਿੰਕੂ ਧਰਮਕੋਟ, ਅਰਿੰਦਰ ਸਿੰਘ ਭੰਬਾ ਕਿਸ਼ਨਪੁਰਾ ਕਲਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਅਮਿਤ ਅਗਰਵਾਲ ਨੂੰ ਭਾਜਪਾ ਜ਼ਿਲ੍ਹਾ ਮੋਗਾ ਦੀ ਟੀਮ ‘ਚ ਮਿਲੀ ਅਹਿਮ ਜ਼ਿੰਮੇਵਾਰੀ ਜ਼ਿਲ੍ਹਾ ਸਕੱਤਰ ਵਜੋਂ ਕੀਤਾ ਗਿਆ... ਅਗਲੀ ਖ਼ਬਰ ਹੈੱਡਮਾਸਟਰ ਜਗਰੂਪ ਸਿੰਘ ਸਿੱਧੂ ਬੰਬੀਹਾ ਭਾਈ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
Ad Position 24