17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਬਿਆਨਾ ਲੈ ਕੇ ਮਕਾਨ ਕਿਸੇ ਹੋਰ ਨੂੰ ਵੇਚਣ ਤੇ ਅਦਾਲਤ ਨੇ ਲਗਾਈ ਮਕਾਨ ’ਤੇ ਰੋਕ

ਮੋਗਾ, 16 ਸਤੰਬਰ (ਗੁਰਤੇਜ ਸਿੰਘ)-ਬਿਆਨਾ ਲੈ ਕੇ ਮਕਾਨ ਕਿਸੇ ਹੋਰ ਨੂੰ ਵੇਚਣ ਦੇ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਉਕਤ ਮਕਾਨ ‘ਤੇ ਰੋਕ ਲਗਾ ਦਿੱਤੀ ਹੈ। ਜਾਣਕਾਰੀ ਮੁਤਾਬਿਕ ਮਨਿੰਦਰ ਕੁਮਾਰ ਪੁੱਤਰ ਸਾਧੂ ਰਾਮ ਵਾਸੀ ਪ੍ਰਵਾਨਾ ਨਗਰ ਮੋਗਾ ਨੇ ਕੁਲਵੰਤ ਸਿੰਘ ਦੇ 8 ਮਰਲੇ 2 ਸਰਸਾਹੀ ਵਿਚ ਬਣੇ ਮਕਾਨ ਨਿਊ ਗੀਤਾ ਕਾਲੋਨੀ ਮੋਗਾ ਵਿਚ ਉਨ੍ਹਾਂ ਨਾਲ ਖ਼ਰੀਦ ਕਰਨ ਲਈ 94 ਲੱਖ ਵਿਚ ਸੌਦਾ ਤੈਅ ਕੀਤਾ ਸੀ ਅਤੇ ਦਸ ਲੱਖ ਰੁਪਏ ਕੁਲਵੰਤ ਸਿੰਘ ਨੂੰ ਬਿਆਨੇ ਵਜੋਂ ਦਿੱਤੇ ਸੀ ਪਰ ਕੁਲਵੰਤ ਸਿੰਘ ਨੇ ਉਨ੍ਹਾਂ ਨੂੰ ਬਿਨਾਂ ਦੱਸੇ ਉਕਤ ਮਕਾਨ ਕਿਸੇ ਹੋਰ ਵਿਅਕਤੀ ਨੂੰ ਵੇਚ ਕੇ ਰਜਿਸਟਰੀ ਉਸ ਦੇ ਨਾਂ ਕਰਵਾ ਦਿੱਤੀ ਅਤੇ ਮਨਿੰਦਰ ਕੁਮਾਰ ਨੂੰ ਦਸ ਲੱਖ ਬਿਆਨੇ ਦੇ ਪੈਸੇ ਵੀ ਨਹੀਂ ਮੋੜੇ।

Ad Position 21
No active advertisement
ਅਜੀਤ ਡੈਸਕ 17-09-2026
ਮੋਗਾ, 16 ਸਤੰਬਰ (ਗੁਰਤੇਜ ਸਿੰਘ)-ਬਿਆਨਾ ਲੈ ਕੇ ਮਕਾਨ ਕਿਸੇ ਹੋਰ ਨੂੰ ਵੇਚਣ ਦੇ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਉਕਤ ਮਕਾਨ ‘ਤੇ ਰੋਕ ਲਗਾ ਦਿੱਤੀ ਹੈ। ਜਾਣਕਾਰੀ ਮੁਤਾਬਿਕ ਮਨਿੰਦਰ ਕੁਮਾਰ ਪੁੱਤਰ ਸਾਧੂ ਰਾਮ ਵਾਸੀ ਪ੍ਰਵਾਨਾ ਨਗਰ ਮੋਗਾ ਨੇ ਕੁਲਵੰਤ ਸਿੰਘ ਦੇ 8 ਮਰਲੇ 2 ਸਰਸਾਹੀ ਵਿਚ ਬਣੇ ਮਕਾਨ ਨਿਊ ਗੀਤਾ ਕਾਲੋਨੀ ਮੋਗਾ ਵਿਚ ਉਨ੍ਹਾਂ ਨਾਲ ਖ਼ਰੀਦ ਕਰਨ ਲਈ 94 ਲੱਖ ਵਿਚ ਸੌਦਾ ਤੈਅ ਕੀਤਾ ਸੀ ਅਤੇ ਦਸ ਲੱਖ ਰੁਪਏ ਕੁਲਵੰਤ ਸਿੰਘ ਨੂੰ ਬਿਆਨੇ ਵਜੋਂ ਦਿੱਤੇ ਸੀ ਪਰ ਕੁਲਵੰਤ ਸਿੰਘ ਨੇ ਉਨ੍ਹਾਂ ਨੂੰ ਬਿਨਾਂ ਦੱਸੇ ਉਕਤ ਮਕਾਨ ਕਿਸੇ ਹੋਰ ਵਿਅਕਤੀ ਨੂੰ ਵੇਚ ਕੇ ਰਜਿਸਟਰੀ ਉਸ ਦੇ ਨਾਂ ਕਰਵਾ ਦਿੱਤੀ ਅਤੇ ਮਨਿੰਦਰ ਕੁਮਾਰ ਨੂੰ ਦਸ ਲੱਖ ਬਿਆਨੇ ਦੇ ਪੈਸੇ ਵੀ ਨਹੀਂ ਮੋੜੇ। ਇਸ ਮਾਮਲੇ ਵਿਚ ਮਨ ਿੰਦਰ ਕੁਮਾਰ ਨੇ ਇਸ ਨੂੰ ਆਪਣੇ ਨਾਲ ਧੋਖਾਧੜੀ ਸਮਝਦਿਆਂ ਮਾਣਯੋਗ ਅਦਾਲਤ ਦਾ ਸਹਾਰਾ ਲਿਆ ਤਾਂ ਈਤੂ ਸੋਢੀ ਸਿਵਲ ਜੱਜ ਸੀਨੀਅਰ ਡਵੀਜ਼ਨ ਮੋਗਾ ਦੀ ਅਦਾਲਤ ਨੇ ਉਕਤ ਕੇਸ ਦੇ ਵਕੀਲ ਦੁਆਰਾ ਪੇਸ਼ ਕੀਤੇ ਸਬੂਤਾਂ ਨੂੰ ਵਾਚਣ ਤੋਂ ਬਾਅਦ ਮਕਾਨ ‘ਤੇ ਰੋਕ ਲਗਾ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਹੇਜ ਕਬੱਡੀ ਕਲੱਬ ਲੰਡਨ ਵਲੋਂ ਵਿਛੜੇ ਤਿੰਨ ਕਬੱਡੀ ਖਿਡਾਰੀਆਂ ਦੇ ਪਰਿਵਾਰਾਂ ਦਾ ਸਨਮਾਨ ਬਲਜਿੰਦਰ ਸਿੰਘ ਯੂ.ਕੇ. ਵਲੋਂ ਪ... ਅਗਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ ਕਰਨ ਲਈ ਜਥੇ ਰਵਾਨਾ
Ad Position 24