05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਮੁਸਲਿਮ ਫਰੰਟ ਪੰਜਾਬ ਇਕਾਈ ਜ਼ਿਲ੍ਹਾ ਮੋਗਾ ਦੀ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ

ਮੋਗਾ, 5 ਅਕਤੂਬਰ (ਜਸਪਾਲ ਸਿੰਘ ਬੱਬੀ)-ਮੁਸਲਿਮ ਫਰੰਟ ਪੰਜਾਬ ਇਕਾਈ ਜ਼ਿਲ੍ਹਾ ਮੋਗਾ ਦੀ ਮੀਟਿੰਗ ਸੂਬਾ ਚੇਅਰਮੈਨ ਡਾ. ਫਕੀਰ ਚੰਦ ਦੀ ਪ੍ਰਧਾਨਗੀ ਹੇਠ ਜ਼ੀਰਾ ਰੋਡ ਮਸਜਿਦ ਮੋਗਾ ਵਿਖੇ ਹੋਈ| ਮੀਟਿੰਗ ਵਿਚ ਸੂਬਾ ਪ੍ਰਧਾਨ ਐਚ.

Ad Position 21
No active advertisement
ਅਜੀਤ ਡੈਸਕ 06-10-2026
ਮੋਗਾ, 5 ਅਕਤੂਬਰ (ਜਸਪਾਲ ਸਿੰਘ ਬੱਬੀ)-ਮੁਸਲਿਮ ਫਰੰਟ ਪੰਜਾਬ ਇਕਾਈ ਜ਼ਿਲ੍ਹਾ ਮੋਗਾ ਦੀ ਮੀਟਿੰਗ ਸੂਬਾ ਚੇਅਰਮੈਨ ਡਾ. ਫਕੀਰ ਚੰਦ ਦੀ ਪ੍ਰਧਾਨਗੀ ਹੇਠ ਜ਼ੀਰਾ ਰੋਡ ਮਸਜਿਦ ਮੋਗਾ ਵਿਖੇ ਹੋਈ| ਮੀਟਿੰਗ ਵਿਚ ਸੂਬਾ ਪ੍ਰਧਾਨ ਐਚ. ਆਰ. ਮੋਫਰ, ਸੂਬਾ ਖਜ਼ਾਨਚੀ ਨੂਰ ਮੁਹੰਮਦ ਲੰਡੇ ਅਤੇ ਮੁਹੰਮਦ ਅਸਲਮ ਚੇਅਰਮੈਨ ਮੁਸਲਿਮ ਡਿਵੈਲਪਮੈਂਟ ਬੋਰਡ ਮੋਗਾ ਦੀ ਦੇਖ ਰੇਖ ਹੇਠ ਮੋਗਾ ਜ਼ਿਲ੍ਹੇ ਦੀ 21 ਮੈਂਬਰੀ ਕਮੇਟੀ ਚੁਣੀ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਬੂਟਾ ਖਾਨ ਨੇ ਦੱਸਿਆ ਕਿ ਮੀਟਿੰਗ ਵਿਚ ਸਰਬਸੰਮਤੀ ਨਾਲ ਜੀਵਨ ਖਾਨ ਮਨਾਵਾਂ ਚੇਅਰਮੈਨ ਜ਼ਿਲ੍ਹਾ ਮੋਗਾ, ਮੁਹੰਮਦ ਵਿਕੀ ਲੰਡੇ ਪ੍ਰਧਾਨ ਮੋਗਾ, ਜਗਰਾਜ ਖਾਨ ਭਿੰਡਰ ਸੀਨੀਅਰ ਮੀਤ ਪ੍ਰਧਾਨ , ਬੂਟਾ ਖਾਨ ਮਾਣੂੰਕੇ ਗਿੱਲ ਮੀਤ ਪ੍ਰਧਾਨ, ਮੁਸ਼ਤਾਕ ਅਲੀ ਚੰਨੂਵਾਲਾ ਸੈਕਟਰੀ, ਰਾਜ ਮੁਹੰਮਦ ਰਾਜੇਆਣਾ ਸਹਾਇਕ ਸਕੱਤਰ, ਬੂਟਾ ਖਾਨ ਮੋਗਾ ਖਜ਼ਾਨਚੀ, ਫਿਰੋਜ਼ਖਾਨ ਲੰਗੇਆਣਾ ਸਹਾਇਕ ਖਜ਼ਾਨਚੀ, ਨੂਰ ਮੁਹੰਮਦ ਲੰਡੇ ਆਈ.ਟੀ.ਐਲ. ਸੈੱਲ ਇੰਚਾਰਜ, ਪ੍ਰੈੱਸ ਸਕੱਤਰ ਲਿਆਕਤ ਅਲੀ ਲੰਡੇ, ਮੁਹੰਮਦ ਅਸਲਮ ਮੋਗਾ ਸਲਾਹਕਾਰ, ਲਖਵੀਰ ਅਲੀ ਸਲ੍ਹੀਣਾ ਐਗਜ਼ੈਕਟਿਵ ਮੈਂਬਰ, ਮਹਿੰਦਰ ਖਾਨ ਸੱਦਾ ਸਿੰਘ ਵਾਲਾ ਐਗਜ਼ੈਕਟਿਵ ਮੈਂਬਰ, ਰਾਜ ਮੁਹੰਮਦ ਮੋਗਾ ਐਗਜ਼ੈਕਟਿਵ ਮੈਂਬਰ, ਰੇਸ਼ਮ ਦੀਨ ਘੋਲੀਆ ਸਲਾਹਕਾਰ, ਬੂਟਾ ਸ਼ਾਹ ਲੋਪੋ ਐਗਜ਼ੈਕਟਿਵ ਮੈਂਬਰ, ਸਿਕੰਦਰ ਦੀਨ ਬੱਧਨੀ ਕਲ੍ਹਾ ਐਗਜ਼ੈਕਟਿਵ ਮੈਂਬਰ, ਰੇਸ਼ਮ ਦੀਨ ਮੱਲ੍ਹੀਆਂ ਵਾਲਾ ਐਗਜ਼ੈਕਟਿਵ ਮੈਂਬਰ, ਬੱਬੂ ਖਾਨ ਦਾਰਾਪੁਰ, ਮੁਹੰਮਦ ਤਾਰੀਫ ਕਪੂਰੇ ਐਗਜ਼ੈਕਟਿਵ ਮੈਂਬਰ ਚੁਣੇ ਗਏ| ਮੀਟਿੰਗ ਮੌਕੇ ਸਲੀਮ ਦੀਨ ਨੱਥੂਵਾਲਾ ਗਰਬੀ, ਇਕਬਾਲ ਦੀਨ, ਮਿਹਰ ਦੀਨ ਭੋਲਾ ਪ੍ਰਧਾਨ ਹਲਕਾ ਬਾਘਾ ਪੁਰਾਣਾ, ਭੋਲਾ ਖਾਨ ਬਾਘਾ ਪੁਰਾਣਾ, ਜੀਤ ਖਾਨ ਮਾੜੀ ਮੁਸਤਫਾ, ਇਕਬਾਲ ਦੀਨ ਸਮਾਧ ਭਾਈ, ਕਮਲ ਦੀਨ ਲੰਗੇਆਣਾ, ਮੁਕਸੂਦ ਅਲੀ ਬੱਧਨੀ ਕਲ੍ਹਾਂ, ਅਕਬਰ ਖਾਨ ਖਾਈ, ਜਗਸੀਰ ਖਾਨ ਲੰਗੇਆਣਾ, ਮੌਲਵੀ ਮੁਹੰਮਦ ਨਸੀਬ ਰਾਜੇਆਣਾ, ਸੁਖਜਿੰਦਰ ਦੀਨ ਮਨਾਵਾਂ, ਸੋਨੀ ਖਾਨ ਮਹਿਣਾ, ਮੌਲਵੀ ਨੂਰਦੀਨ ਮਾਣੂੰਕੇ ਗਿੱਲ, ਲਾਲ ਮੁਹੰਮਦ ਮੋਗਾ, ਮੌਲਵੀ ਜੁਲਫਾਨ ਨਿਹਾਲ ਸਿੰਘ ਵਾਲਾ, ਮੁਹੰਮਦ ਵਸੀਮ ਮੋਗਾ, ਕਾਰੀ ਅਬਦੁਲ ਰਹਿਮਾਨ ਮੋਗਾ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬਿਲਾਸਪੁਰ, ਜ਼ਿਲ੍ਹਾ ਪ੍ਰਧਾਨ ਮਧੇਕੇ ਅਤੇ ਚੇਅਰਮੈਨ ਦੀਨਾ ਸਾਹਿਬ ਨੇ ਵਧਾਈ ਦਿੱਤੀ ਅਗਲੀ ਖ਼ਬਰ 06-10-2026
Ad Position 24