ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਕੈਲੇਫੋਰਨੀਆ ਪਬਲਿਕ ਸਕੂਲ ’ਚ ਮੈਂਟਲ ਹੈਲਥ ਕਾਨਸਰਟ ਦਾ ਸ਼ਾਨਦਾਰ ਆਯੋਜਨ
ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ)- ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਲੋਂ ਬੀਤੇ ਦਿਨ ਮੈਂਟਲ ਹੈਲਥ ਕਾਨਸਰਟ ਕਰਵਾਇਆ ਗਿਆ। ਇਸ ਜਾਗਰੂਕਤਾ ਭਰਪੂਰ ਪ੍ਰੋਗਰਾਮ ’ਚ ਉੱਘੇ ਮਾਹਿਰ ਅਤੇ ਲਾਈਫ਼ ਕੋਚ ਰਣਦੀਪ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਮੋਗਾ ਵਿਖੇ ਦੁਕਾਨਦਾਰ ਅਧਿਕਾਰ ਸੁਰੱਖਿਆ ਮੰਚ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਤੇ ਮੈਂਬਰ। ਤਸਵੀਰ : ਜਸਪਾਲ ਸਿੰਘ ਬੱਬੀ
02-11-2026