05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕਾਰ ਅਤੇ ਟਰੈਕਟਰ ਦੀ ਟੱਕਰ ਹੋਣ ਕਾਰਨ ਦੋ ਵਿਅਕਤੀ ਜ਼ਖਮੀ

ਨੱਥੂਵਾਲਾ ਗਰਬੀ, 5 ਨਵੰਬਰ (ਨਵਦੀਪ ਸਿੰਘ)-ਪਿੰਡ ਨੱਥੂ ਵਾਲਾ ਗਰਬੀ ਵਿਖੇ ਨੈਸ਼ਨਲ ਹਾਈਵੇ ਉੱਪਰ ਪੁਲ ਦੇ ਨਜ਼ਦੀਕ ਕਾਰ ਅਤੇ ਟਰੈਕਟਰ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਾਰ ਸਵਾਰ ਦੋ ਵਿਅਕਤੀ ਬਾਘਾ ਪੁਰਾਣਾ ਸਾਈਡ ਨੂੰ ਜਾ ਰਹੇ ਸੀ ਤਾਂ ਉਹ ਸਾਹਮਣੇ ਪੈਂਦੀ ਤੇਜ ਲਾਈਟ ਕਾਰਨ ਟਰੈਕਟਰ ਨਾਲ ਜਾ ਟਕਰਾਏ।

Ad Position 21
No active advertisement
ਅਜੀਤ ਡੈਸਕ 06-11-2026
ਨੱਥੂਵਾਲਾ ਗਰਬੀ, 5 ਨਵੰਬਰ (ਨਵਦੀਪ ਸਿੰਘ)-ਪਿੰਡ ਨੱਥੂ ਵਾਲਾ ਗਰਬੀ ਵਿਖੇ ਨੈਸ਼ਨਲ ਹਾਈਵੇ ਉੱਪਰ ਪੁਲ ਦੇ ਨਜ਼ਦੀਕ ਕਾਰ ਅਤੇ ਟਰੈਕਟਰ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਾਰ ਸਵਾਰ ਦੋ ਵਿਅਕਤੀ ਬਾਘਾ ਪੁਰਾਣਾ ਸਾਈਡ ਨੂੰ ਜਾ ਰਹੇ ਸੀ ਤਾਂ ਉਹ ਸਾਹਮਣੇ ਪੈਂਦੀ ਤੇਜ ਲਾਈਟ ਕਾਰਨ ਟਰੈਕਟਰ ਨਾਲ ਜਾ ਟਕਰਾਏ। ਐਕਸੀਡੈਂਟ ਹੋਣ ਸਾਰੇ ਨੱਥੂਵਾਲਾ ਗਰਬੀ ਪੁਲਿਸ ਚੌਂਕੀ ਦੇ ਮੁਲਾਜ਼ਮ ਅਤੇ ਪੀ.ਸੀ.ਆਰ. ਦੇ ਅਧਿਕਾਰੀ ਮੌਕੇ ‘ਤੇ ਪੁੱਜ ਗਏ ਅਤੇ ਫੱਟੜ ਵਿਅਕਤੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਇਲਾਜ ਲਈ ਭੇਜ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਨੇਂ ਵਾਹਨ ਕਬਜ਼ੇ ਵਿਚ ਲਏ ਗਏ ਹਨ ਤੇ ਅਗਲੀ ਕਾਰਵਾਈ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਤਹਿਸੀਲ ਕੰਪਲੈਕਸ ਬਾਘਾ ਪੁਰਾਣਾ ਚੋਰਾਂ ਦੇ ਨਿਸ਼ਾਨੇ ’ਤੇ-ਤਿੰਨ ਜਨਰੇਟਰ ਕੀਤੇ ਚੋਰੀ ਅਗਲੀ ਖ਼ਬਰ ਸੰਜੀਤ ਸਿੰਘ ਸਨੀ ਗਿੱਲ ਦੀ ਅਗਵਾਈ ’ਚ ਝਿੰਜਰ ਨੇ ਕੀਤੀ ਯੂਥ ਵਰਕਰਾਂ ਨਾਲ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਪਾਰਟੀ ਦ...
Ad Position 24