21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਕਰੀਅਰ ਜ਼ੋਨ ਮੋਗਾ ਦੀ ਵਿਦਿਆਰਥਣ ਨੇ ਫਰੈਂਚ ਭਾਸ਼ਾ ’ਚ ਬਾਜ਼ੀ ਮਾਰੀ

ਮੋਗਾ, 21 ਨਵੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੀ ਆਈਲਟਸ ਤੇ ਪੀ. ਟੀ.

Ad Position 21
No active advertisement
ਅਜੀਤ ਡੈਸਕ 22-11-2026
ਮੋਗਾ, 21 ਨਵੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੀ ਆਈਲਟਸ ਤੇ ਪੀ.ਟੀ.ਈ. ਦੀ ਸੰਸਥਾ ਕਰੀਅਰ ਜੋਨ ਮੋਗਾ ਵਲੋਂ ਅੱਜ ਫਰੈਂਚ ਭਾਸ਼ਾ ਦਾ ਇਕ ਹੋਰ ਸ਼ਾਨਦਾਰ ਨਤੀਜਾ ਸਾਂਝਾ ਕੀਤਾ ਗਿਆ ਹੈ। ਹੋਣਹਾਰ ਵਿਦਿਆਰਥਣ ਜਸਪ੍ਰੀਤ ਕੌਰ ਨੇ ਸਿਰਫ਼ ਦੋ ਮਹੀਨਿਆਂ ਦੀ ਤਿਆਰੀ ਨਾਲ ਫਰੈਂਚ ਭਾਸ਼ਾ ਵਿਚ ਚੰਗੇ ਬੈਂਡ ਹਾਸਿਲ ਕਰ ਕੇ ਆਪਣੀ ਮਿਹਨਤ ਅਤੇ ਲਗਨ ਦਾ ਸਬੂਤ ਦਿੱਤਾ ਹੈ। ਕਰੀਅਰ ਜੋਨ ਮੋਗਾ ਵਿਖੇ ਆਈਲਟਸ ਤੇ ਪੀ.ਟੀ.ਈ. ਦੇ ਨਾਲ-ਨਾਲ ਹੁਣ ਫਰੈਂਚ ਭਾਸ਼ਾ ਵਿਚ ਵੀ ਵਿਦਿਆਰਥੀ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਰਹੇ ਹਨ। ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ ਅਤੇ ਸਾਡੀ ਟੀਮ ਦੀ ਸਹੀ ਰਹਿਨੁਮਾਈ ਦਾ ਨਤੀਜਾ ਹੈ। ઠ ਜੇਕਰ ਤੁਸੀਂ ਵੀ ਆਪਣੇ ਪੀ.ਆਰ. ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹੋ ਅਤੇ ਫਰੈਂਚ ਭਾਸ਼ਾ ਸਿੱਖਣ ਬਾਰੇ ਸੋਚ ਰਹੇ ਹੋ, ਤਾਂ ਅੱਜ ਹੀ ਕਰੀਅਰ ਜੋਨ ਮੋਗਾ ਨਾਲ ਜੁੜੋ ਅਤੇ ਆਪਣੀਆਂ ਫਰੈਂਚ ਕਲਾਸਾਂ ਸ਼ੁਰੂ ਕਰੋ।
Ad Position 22
No active advertisement
ਪਿਛਲੀ ਖ਼ਬਰ ਠੰਢ ਤੇ ਸੀਤ ਲਹਿਰ ਦੇ ਮਾੜੇ ਪ੍ਰਭਾਵ ਤੋਂ ਜ਼ਿਲ੍ਹਾ ਵਾਸੀ ਰਹਿਣ ਸਾਵਧਾਨ-ਡੀ.ਸੀ. ਅਗਲੀ ਖ਼ਬਰ 26 ਦੇ ਰਾਜ ਪੱਧਰੀ ਸਮਾਗਮ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ’ਚ ਭਾਰੀ ਉਤਸ਼ਾਹ
Ad Position 24