09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>

Ad Position 21
No active advertisement
ਅਜੀਤ ਡੈਸਕ 25-01-2026
ਸੁਨਾਮ ਊਧਮ ਸਿੰਘ ਵਾਲਾ, 24 ਜਨਵਰੀ (ਧਾਲੀਵਾਲ, ਭੁੱਲਰ) - ਸ਼ਿਵ ਸ਼ਕਤੀ ਵੁਮੈਨ ਕਲੱਬ ਸੁਨਾਮ ਊਧਮ ਸਿੰਘ ਵਾਲਾ ਵਲੋਂ ਨੈਣਾ ਚਾਵਲਾ ਦੀ ਅਗਵਾਈ ਵਿਚ ਸਥਾਨਕ ਪ੍ਰਾਚੀਨ ਸ੍ਰੀ ਵਿਸ਼ਵਨਾਥ ਸ਼ਿਵ ਮੰਦਰ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਸਮੇਂ ਕਲੱਬ ਮੈਂਬਰਾਂ ਵਲੋਂ ਪੀਲੇ ਰੰਗ ਦੇ ਕੱਪੜੇ ਪਹਿਨ ਕੇ ਪੀਲੇ ਪਤੰਗ ਉਡਾਏ ਗਏ ਅਤੇ ਲੱਡੂ ਵੰਡੇ ਗਏ | ਕਲੱਬ ਸਰਪ੍ਰਸਤ ਮੈਡਮ ਕਾਂਤਾ ਪੱਪਾ ਨੇ ਬਸੰਤ ਪੰਚਮੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਇਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ | ਇਸ ਮੌਕੇ ਪਿ੍ਆ ਮਦਾਨ, ਮਾਹੀ ਮਦਾਨ, ਲਲਿਤਾ ਪਾਠਕ, ਸੋਨੀਆ ਰਾਣੀ, ਗੀਤਾ ਰਾਣੀ, ਰੰਜਨਾ ਸੈਣੀ, ਧੀਰਜ ਚਾਵਲਾ, ਸੰਦੀ ਪਰਾਣੀ, ਮਹਿਕ, ਤਮੰਨਾ, ਸੁਮਨ ਰਾਣੀ, ਸ਼ਸ਼ੀ ਰਾਣੀ, ਰਾਜ ਰਾਣੀ, ਮੀਨਾ ਦੇਵੀ, ਸ਼ਕੰੁਤਲਾ ਦੇਵੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅੱਖਾਂ ਦੀ ਜਾਂਚ ਕੈਂਪ ਦੌਰਾਨ 170 ਮਰੀਜ਼ਾਂ ਦੀ ਹੋਈ ਜਾਂਚ <br/> ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਆਈ.ਟੀ. ਦੇ ਨਵੇਂ ਰੁਝਾਨ ਸੰਬੰਧੀ ਵਰਕਸ਼ਾਪ ਲਗਾਈ
Ad Position 24