13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪ੍ਰੀਤਮ ਸਿੰਘ ਬਣੇ ਇਕਾਈ ਲਹਿਲ ਕਲਾਂ ਦੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 03-02-2026
ਲਹਿਰਾਗਾਗਾ, 2 ਫਰਵਰੀ (ਅਸ਼ੋਕ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਲਹਿਲ ਕਲਾਂ ਦੀ ਨਵੀਂ ਇਕਾਈ ਦੀ ਚੋਣ ਕੀਤੀ ਗਈ ਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪ੍ਰੀਤਮ ਸਿੰਘ ਲਹਿਲ ਕਲਾਂ ਨੂੰ ਮੁੜ ਇਕਾਈ ਦਾ ਪ੍ਰਧਾਨ ਬਣਾਇਆ ਗਿਆ | ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਸੰਗਤਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਸਰਕਾਰ ਨਵੀਂਆਂ ਮਾਰੂ ਨੀਤੀਆਂ ਲਿਆ ਰਹੀ ਹੈ | ਕਿਸਾਨ ਮਜ਼ਦੁਰਾਂ ਅਤੇ ਦੁਕਾਨਦਾਰਾਂ ਨੂੰ ਇਕੱਠੇ ਹੋ ਕੇ ਏਕਤਾ ਕਰਨ ਦੀ ਲੋੜ ਹੈ | ਆਗੂ ਝੂਠੇ ਵਾਅਦੇ ਕਰਕੇ ਲੋਕਾਂ ਤੋ ਵੋਟਾਂ ਲੈ ਜਾਂਦੇ ਹਨ ਪਰ 5 ਸਾਲ ਮੁੜ ਕੇ ਲੋਕਾਂ ਦੀ ਸਾਰ ਨਹੀ ਲੈਂਦੇ | ਬਲਾਕ ਦੇ ਆਗੂ ਸਿਵਰਾਜ ਸਿੰਘ ਗੂਰਨੇ ਕਲਾ, ਰਾਮ ਚੰਦ ਚੋਟੀਆ, ਨਿਹਾਲ ਸਿੰਘ, ਚੋਟੀਆ, ਖਜ਼ਾਨਚੀ, ਗੱਗੀ ਸਿੰਘ, ਲਹਿਲ ਕਲਾਂ, ਭੋਲਾ ਸਿੰਘ ਲਹਿਲ ਕਲਾਂ, ਮਿਠੂ ਸਿੰਘ ਲਹਿਲ ਕਲਾਂ, ਜੇਬ ਸਿੰਘ ਲਹਿਲ ਕਲਾਂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਧੂਰੀ ਦੇ ਜਗਜੀਤ ਸਿੰਘ ਕਲਸੀ ਬਣੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ <br/> ਅਗਲੀ ਖ਼ਬਰ ਪ੍ਰਕਾਸ਼ ਦਿਵਸ ਸਮਾਗਮ ਵਿਚ ਗੁਲਜ਼ਾਰ ਬੌਬੀ ਨੇ ਕੀਤੀ ਸ਼ਮੂਲੀਅਤ <br/>
Ad Position 24