ਕੜਵਲ ਪਰਿਵਾਰ ਵਲੋਂ 8 ਨੂੰ ਲਗਾਏ ਜਾ ਰਹੇ ਵਿਸ਼ਾਲ ਸਿਹਤ ਜਾਂਚ ਕੈਂਪ ਦਾ ਪੋਸਟਰ ਜਾਰੀ
ਸਵ: ਭਗਵੰਤ ਸਿੰਘ ਕੜਵਲ ਅਤੇ ਭਰਾ ਸਵ: ਕੁਲਦੀਪ ਸਿੰਘ ਕੜਵਲ ਦੀ ਨਿੱਘੀ ਯਾਦ ਵਿਚ ਵਿਸ਼ਾਲ ਸਿਹਤ ਜਾਂਚ ਕੈਂਪ ਦਾ ਪੋਸਟਰ ਜਾਰੀ ਕਰਨ ਸਮੇਂ ਗੁਰਦੀਪ ਸਿੰਘ ਰਿੰਪੀ ਕੜਵਲ, ਕਮਲ ਸੰਧੂ, ਮਨਿੰਦਰ ਸਿੰਘ ਲਾਡੀ, ਗੁਰਵਿੰਦਰ ਸਿੰਘ ਗਰੇਵਾਲ ਸਾਬਕਾ ਸਰਪੰਚ, ਨਵੀਨ ਗੋਇਲ, ਡਾ. ਅਰੁਣ ਵਰਮਾ ਤੇ ਹੋਰ | ਤਸਵੀਰ: ਸੁਖਜੀਤ ਸਿੰਘ ਖੇੜਾ
<br/>
05-02-2026