ਕੰਸਟਰੱਕਸ਼ਨ ਵਰਕਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ
ਅਜੀਤ ਡੈਸਕ
27-02-2026
ਮੇਲਾ ਸਿੰਘ ਪੁਣਾਵਲ ਅਤੇ ਸੀਤਾ ਰਾਮ ਬਾਲਦ ਕਲਾ ਏਟਕ ਆਗੂ ਸਾਥੀ ਜੀਵਨ ਸਿੰਘ ਜੋਗਿੰਦਰ ਸਿੰਘ ਰਵੀ ਦੱਤ ਗੁਰਦੀਪ ਸਿੰਘ ਸਰੂਪ ਸਿੰਘ ਧੂਰੀ ਗੁਰਜੰਟ ਸਿੰਘ ਇੰਦਰ ਸਿੰਘ, ਨਵਜੀਤ ਸਿੰਘ ਨੇ ਸੰਬੋਧਨ ਕੀਤਾ | ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਅਤੇ ਲੇਬਰ ਇਨਫੋਰਸਮੈਂਟ ਅਫ਼ਸਰ ਵਲੋਂ ਮੰਗ ਪੱਤਰ ਲੈ ਕੇ ਮਸਲੇ ਨੂੰ ਹੱਲ ਕਰਵਾਉਣ ਦਾ ਭਰੋਸਾ ਦਵਾਇਆ ਗਿਆ |